Categories Birthday NewsPunjabi NewsTREE PLANTATION NEWS

ਖੁਸ਼ ਬਾਂਸਲ ਦੇ ਜਨਮ ਦਿਨ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ

Loading

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 17 ਜਨਵਰੀ (ਪ੍ਰਦੀਪ ਸ਼ਰਮਾ) : ਕਾਕਾ ਖੁਸ਼ ਬਾਂਸਲ ਦੇ ਤੀਜੇ ਜਨਮ ਦਿਨ ਦੀ ਖ਼ੁਸ਼ੀ ਵਿੱਚ ਬਾਂਸਲ ਪਰਿਵਾਰ ਨੇ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ। ਇਸ ਮੌਕੇ ਖੁਸ਼ ਦੇ ਦਾਦਾ ਹਰਜਿੰਦਰ ਬਾਂਸਲ, ਦਾਦੀ ਸੁਨੀਤਾ ਬਾਂਸਲ, ਪਿਤਾ ਡਾਕਟਰ ਯੋਗੇਸ਼ ਬਾਂਸਲ ਤੇ ਮਾਤਾ ਡਾ. ਅਨੂਪ੍ਰੀਆ ਬਾਂਸਲ ਨੇ ਗਰੀਨ ਮਿਸ਼ਨ ਵੈੱਲਫੇਅਰ ਸੁਸਾਇਟੀ ਰਾਮਪੁਰਾ […]

Read More
Categories AudiencePunjabi NewsRELEASE NEWSSONGS

ਗਾਇਕਾ ਰਮਨ ਗਿੱਲ ਦਾ ਗੀਤ “ਬ੍ਰੈਂਡਡ ਜੱਟ” 19 ਨੂੰ ਹੋਵੇਗਾ ਰਿਲੀਜ

Loading

ਚੜ੍ਹਤ ਪੰਜਾਬ ਦੀ   ਬਠਿੰਡਾ/ਰਾਮਪੁਰਾ 17 ਜਨਵਰੀ (ਪ੍ਰਦੀਪ ਸ਼ਰਮਾ): ਹਿਟਲਰ ਗੀਤ ਨਾਲ ਚਰਚਾ ਵਿਚ ਆਈ ਗਾਇਕਾ ਰਮਨ ਗਿੱਲ ਦਾ ਨਵਾਂ ਸਿੰਗਲ ਟ੍ਰੈਕ ਬ੍ਰੈਂਡਡ ਜੱਟ 19 ਜਨਵਰੀ ਦਿਨ ਵੀਰਵਾਰ ਨੰੁ ਰਿਲੀਜ ਹੋਣ ਜਾ ਰਿਹਾ ਹੈ। ਇਹ ਗੀਤ ਰਮਨ ਗਿੱਲ ਮਿਊਜਿਕ ਦੇ ਲੇਬਲ ਹੇਠ ਯੂ-ਟਿਊਬ ਚੈਨਲ ਤੇ ਦਰਸ਼ਕਾਂ ਤੇ ਸਰੋਤਿਆਂ ਦੇ ਸਨਮੁੱਖ ਹੋਵੇਗਾ। ਇਸ ਗੀਤ ਦੇ ਰਚਨਹਾਰੇ […]

Read More
Categories DISTRIBUTION NEWSDonors NewsPunjabi NewsSTUDENT NEWS

ਢਪਾਲੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਬੂਟ ਕੋਟੀਆਂ ਕੀਤੀਆਂ ਦਾਨ

Loading

ਚੜ੍ਹਤ ਪੰਜਾਬ ਦੀ ਬਠਿੰਡਾ/ਰਾਮਪੁਰਾ ਫੂਲ, 17 ਜਨਵਰੀ (ਪ੍ਰਦੀਪ ਸ਼ਰਮਾ)  : ਕੜਾਕੇ ਦੀ ਸਰਦੀ ਤੋਂ ਬਚਾਅ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਾਲੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਨਵਜੋਤ ਸਿੰਘ ਵੱਲੋਂ 25 ਵਿਦਿਆਰਥੀਆਂ ਨੂੰ ਬੂਟ ਅਤੇ ਕੋਟੀਆਂ ਦਾਨ ਕੀਤੀਆਂ ਗਈਆਂ ਜ਼ਿਕਰਯੋਗ ਹੈ ਕਿ ਡਾਕਟਰ ਨਵਜੋਤ ਸਿੰਘ ਅਤੇ ਉਨਾਂ ਦਾ ਪਰਿਵਾਰ ਪਹਿਲਾਂ ਵੀ ਵਿਦਿਆਰਥੀਆਂ ਦੀ ਭਲਾਈ ਹਿਤ ਕਾਰਜਾਂ ਵਿਚ […]

Read More
Categories DeservesHardworkingPositionPunjabi News

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਇਸ ਅਹੁਦੇ ਦੇ ਸਹੀ ਹੱਕਦਾਰ— ਹਰਪਾਲ ਸਿੰਘ ਚੀਮਾ ਵਿਤ ਮੰਤਰੀ ਪੰਜਾਬ

Loading

ਚੜ੍ਹਤ ਪੰਜਾਬ ਦੀ ਲੁਧਿਆਣਾ, ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ  ਵਿਤ ਮੰਤਰੀ  ਹਰਪਾਲ ਸਿੰਘ ਚੀਮਾ  ਨੇ ਜ਼ਿਲ੍ਹਾ ਪ੍ਰਧਾਨ ਸ਼ਰਨ ਪਾਲ ਸਿੰਘ ਮੱਕੜ ਨੂੰ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਹੋਣ ਤੇ ਆਪਣੇ ਗ੍ਰਹਿ ਵਿਖੇ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਤ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਅਜਿਹੀ ਪਾਰਟੀ […]

Read More
Categories CELEBRATION NEWSFestival NewsPunjabi News

ਸ਼੍ਰੀ ਬਮ ਬੋਲਾ ਕਾਵੜ ਸੰਘ ਨੇ ਮਨਾਇਆ ਲੋਹੜੀ ਦਾ ਤਿਉਹਾਰ

Loading

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 17 ਜਨਵਰੀ(ਪ੍ਰਦੀਪ ਸ਼ਰਮਾ) : ਲੋਹੜੀ ਦਾ ਪਵਿੱਤਰ ਤਿਊਹਾਰ ਸ਼੍ਰੀ ਬਮ ਬੋਲਾ ਕਾਂਵੜ ਸੰਘ ਵੱਲੋਂ ਸੰਘ ਦੇ ਪ੍ਰਧਾਨ ਮੱਖਣ ਬੱਲੋ ਦੀ ਪ੍ਰਧਾਨਗੀ ਹੇਠ ਸਥਾਨਕ ਗੀਤਾ ਭਵਨ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਲੋਹੜੀ ਦਾ ਪੂਜ਼ਨ ਸਮਾਜ ਸੇਵੀ ਤਰਸੇਮ ਜੇਠੀ ਵੱਲੋਂ ਕਰਵਾਇਆ ਗਿਆ। ਇਸ ਮੌਕੇ ਜਿਥੇ ਭਜ਼ਨ ਸਮਰਾਟ ਰੋਕੀ […]

Read More
Categories GriefLast PrayerPunjabi News

ਅਕਾਲੀ ਆਗੂ ਸੁਰੇਸ਼ ਲੀਲਾ ਦੀ ਮਾਤਾ ਵਿੱਦਿਆ ਦੇਵੀ ਦੀ ਅੰਤਿਮ ਅਰਦਾਸ 22 ਜਨਵਰੀ ਨੂੰ

Loading

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 17 ਜਨਵਰੀ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਅਕਾਲੀ ਆਗੂ ਸੁਰੇਸ਼ ਕੁਮਾਰ ਲੀਲਾ ਦੇ ਮਾਤਾ ਵਿੱਦਿਆ ਦੇਵੀ ਪਤਨੀ ਬਾਂਕੇ ਲਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਕੈਬਨਿਟ  ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੁਰੇਸ਼ ਕੁਮਾਰ ਲੀਲਾ, ਰਾਮ ਲਾਲ ਤੇ ਨਰਾਇਣ ਸਿੰਗਲਾ ਕਾਲੂ […]

Read More
Categories INVITATION NEWSJOINING NEWSPunjabi NewsREQUEST

ਗਡਕਰੀ ਨੇ ਸੰਸਦ ਮੈਂਬਰਾਂ ਨਾਲ “ਵਿਸ਼ੇਸ਼ ਬੇਨਤੀ” ਨਾਲ ਕੀਤਾ ਰਾਬਤਾ; ਸੜਕਾਂ ‘ਤੇ ਜਾਨਾਂ ਬਚਾਉਣ ਲਈ ਜੁੜਨ ਦਾ ਦਿੱਤਾ ਸੱਦਾ

Loading

ਚੜ੍ਹਤ ਪੰਜਾਬ ਦੀ ਲੁਧਿਆਣਾ, 17 ਜਨਵਰੀ,(ਸਤ ਪਾਲ ਸੋਨੀ ) : ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਵੱਲੋਂ ਉਨ੍ਹਾਂ ਨੂੰ ਪ੍ਰਾਪਤ ਹੋਏ ਪੱਤਰ ਦਾ ਜਵਾਬ ਦਿੰਦਿਆਂ ਭਰੋਸਾ ਦਿਵਾਇਆ ਕਿ ਉਹ ਇਸ ਪਹਿਲਕਦਮੀ ਨੂੰ ਅੱਗੇ ਵਧਾਉਣਗੇ ਅਤੇ ਸੜਕ ਹਾਦਸਿਆਂ ਅਤੇ ਜਾਨੀ ਨੁਕਸਾਨ ਦੀ ਘੱਟੋ-ਘੱਟ ਸੰਖਿਆ ਨੂੰ ਯਕੀਨੀ ਬਣਾਉਣਗੇ। […]

Read More
Categories ELECTRICITY NEWSINAUGRATION NEWSINFOMATION NEWSPunjabi News

ਮੁੱਖ ਇੰਜੀਨੀਅਰ ਇੰਜੀ. ਐਸ.ਆਰ ਵਸ਼ਿਸ਼ਟ ਵੱਲੋਂ ਨਵੇਂ 11 ਕੇ.ਵੀ ਸੁਧਰਮਾ ਕੈਟਾਗਰੀ-2 ਫੀਡਰ ਦਾ ਉਦਘਾਟਨ

Loading

ਚੜ੍ਹਤ ਪੰਜਾਬ ਦੀ ਲੁਧਿਆਣਾ (ਸਤ ਪਾਲ ਸੋਨੀ) : : ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਨਿਰਦੇਸ਼ਾਂ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ. ਡੀ ਇੰਜੀ. ਬਲਦੇਵ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਨਿਰਵਿਘਨ ਅਤੇ ਨਿਰੰਤਰ ਬਿਜਲੀ ਦੀਆਂ ਸੇਵਾਵਾਂ ਮੁਹਈਆ ਕਰਵਾਉਣ ਦੇ ਉਦੇਸ਼ ਹਿੱਤ ਪੀਐਸਪੀਸੀਐਲ ਕੇਂਦਰੀ ਜ਼ੋਨ ਲੁਧਿਆਣਾ […]

Read More