Categories Canal WaterFARMER'S NEWSIrrigation NewsPunjabi News

ਹਲਕਾ ਰਾਮਪੁਰਾ ਫੂਲ ਦੇ ਕਿਸਾਨਾਂ ਦੀ ਤਕਦੀਰ ਬਦਲੇਗੀ,ਨਹਿਰੀ ਪਾਣੀ ਲਈ ਪੈ ਰਹੀ ਪਾਇਪ ਲਾਈਨ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 2 ਦਸੰਬਰ, (ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨ ਲਈ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਲੋਕ ਦਰਬਾਰ ਲਗਾਇਆ ਗਿਆ। ਇਸ ਮੌਕੇ ਵਿਧਾਇਕ ਬਲਕਾਰ ਸਿੱਧੂ ਨੇ ਭੂਮੀ ਰੱਖਿਆ ਅਫ਼ਸਰ ਰਵਿੰਦਰਪਾਲ ਸਿੰਘ ਤੋਂ ਖੇਤਾਂ ਨੂੰ ਮਿਲਣ ਵਾਲੇ ਨਹਿਰੀ ਪਾਣੀ ਦੇ ਪਾਈਪ […]

Read More
Categories DEMISE NEWSFugitivesPunjabi News

ਟਰੈਕਟਰ ਟਰਾਲੀ ਹੇਠਾਂ ਆਉੁਣ ਨਾਲ ਵਿਆਕਤੀ ਦੀ ਮੌਤ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 2 ਦਸੰਬਰ (ਪ੍ਰਦੀਪ ਸ਼ਰਮਾ)-ਪਿੰਡ ਲਹਿਰਾ ਧੂਰਕੋਟ ਦੇ ਖਾਲਸਾ ਮਾਰਕਿਟ ਕੋਲ ਬਣੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ-7 ਦੇ ਕੱਟ ਤੋਂ ਪਾਸ ਕਰਦੇ ਸਮੇਂ ਯੂਰੀਆ ਖਾਦ ਦੇ ਭਰੇ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਇੱਕ ਵਿਆਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਬੂਟਾ ਸਿੰਘ (34) ਪੁੱਤਰ ਲਾਭ ਸਿੰਘ ਵਾਸੀ ਮੌੜ ਕਲਾਂ […]

Read More
Categories BattleJAAM NEWSPunjabi News

ਪੀ.ਆਰ.ਟੀ.ਸੀ ਦੇ ਡਰਾਇਵਰਾ ਤੇ ਕੰਡਕਟਰਾ ਨੇ ਰਾਮਪੁਰਾ ਫੂਲ ਵਿਖੇ ਕੀਤਾ ਕੌਮੀ ਸ਼ਾਹ ਮਾਰਗ ਜਾਮ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 2 ਦਸੰਬਰ (ਪ੍ਰਦੀਪ ਸ਼ਰਮਾ):ਡੱਬਵਾਲੀ ਤੋਂ ਜਵਾਲਾ ਜੀ ਜਾ ਰਹੀ ਪੀ.ਆਰ.ਟੀ.ਸੀ ਬਠਿੰਡਾ ਡੀਪੂ ਦੀ ਬੱਸ ਅਤੇ ਛੋਟੇ ਹਾਥੀ ਦੇ ਡਰਾਇਵਰ ਦੀ ਅੱਜ ਸਵੇਰੇ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ਤੇ ਸਥਿਤ ਟੀ-ਪੁਆਇੰਟ ਤੇ ਲੜਾਈ ਹੋ ਗਈ। ਲੜਾਈ ਦੌਰਾਨ ਦੋਵੇਂ ਡਰਾਇਵਰਾ ਵੱਲੋਂ ਇੱਕ ਦੂਜੇ ਦੇ ਸਿਰ ਤੇ ਰਾਡ ਮਾਰ ਕੇ ਜਖਮੀ ਹੋ ਗਏ। ਇਸ […]

Read More
Categories Fre extinguisher cylindersMISSINGPunjabi News

ਸਿਵਲ ਹਸਪਤਾਲ ਵਿੱਚੋਂ ਅੱਗ ਬੁਝਾਉਣ ਵਾਲੇ 7 ਸਿਲੰਡਰ ਹੋਏ ਚੋਰੀ ,ਸਟ੍ਰੈਚਰ ਤੇ ਵੀਲ ਚੇਅਰਾਂ ਵੀ ਗਾਇਬ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 30 ਨਵੰਬਰ (ਪ੍ਰਦੀਪ ਸ਼ਰਮਾ):ਸਥਾਨਕ ਸਿਵਲ ਹਸਪਤਾਲ ਵਿੱਚੋਂ ਅੱਗ ਬੁਝਾਉਣ ਵਾਲੇ ਸਿਲੰਡਰਾਂ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਕਈ ਵ੍ਹੀਲਚੇਅਰਾਂ ਤੇ ਸਟ੍ਰੈਚਰ ਵੀ ਗਾਇਬ ਹਨ। ਹੈਰਾਨੀ ਦੀ ਗੱਲ ਹੈ ਕਿ ਸਿਵਲ ਹਸਪਤਾਲ ਵਿੱਚ ਥਾਂ-ਥਾਂ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਣ ਦੇ ਬਾਵਜੂਦ ਚੋਰਾਂ ਦੀਆਂ ਤਸਵੀਰਾਂ ਇੱਕ ਵੀ […]

Read More
Categories Hindi NewsNEGLEGENCE NEWSTrain accidents

रेल हादसे में 3 बच्चों की मौत का मामला;सांसद मनीष तिवारी ने लिखा रेल मंत्री अश्विनी वैष्णव को पत्र

चढ़त पंजाब दी रोपड़, 30 नवंबर: श्री आनंदपुर साहिब से सांसद व पूर्व केंद्रीय मंत्री मनीष तिवारी ने श्री कीरतपुर साहिब के निकट लोहंड पुल पर एक दर्दनाक रेल हादसे में 3 बच्चों की दुखद मौत के मामले में गैर इरादतन हत्या का केस दर्ज किए जाने और पीड़ित को परिवारों को मुआवजा दिए जाने […]

Read More
Categories COMPETITION NEWSNew recordPunjabi News

ਅੰਤਰਾਸ਼ਟਰੀ ਅਬੈਕਸ ਮੁਕਾਬਲੇ ਵਿੱਚ ਰਾਮਪੁਰਾ ਫੂਲ ਦੇ ਵਿਦਿਆਰਥੀ ਪ੍ਰਨੇ ਗਰਗ ਨੇ ਬਣਾਇਆ ਨਵਾਂ ਰਿਕਾਰਡ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ):ਚੈਪੀਅਨਜ਼ ਵਰਲਡ ਵੱਲੋ ਕਰਵਾਏ ਗਏ ਅੰਤਰਾਸ਼ਟਰੀ ਅਬੈਕਸ ਮੁਕਾਬਲੇ ਰਾਮਪੁਰਾ ਫੂਲ ਦੇ ਵਿਦਿਆਰਥੀ ਪ੍ਰਨੇ ਗਰਗ ਨੇ 7 ਮਿੰਟ 27 ਸੈਕੰਡ ਵਿੱਚ 70 ਸਵਾਲਾਂ ਦੇ ਆਨ ਲਾਈਨ ਸਹੀ ਉੱਤਰ ਦੇ ਕੇ ਇੱਕ ਨਵਾਂ ਅੰਤਰਾਸ਼ਟਰੀ ਰਿਕਾਰਡ ਬਣਾਇਆ ਹੈ । ਉੱਥੇ ਹੀ ਸ਼ਹਿਰ ਦੀ ਵਿਦਿਆਰਥਣ ਕਾਵਿਆ ਗੋਇਲ ਨੈਸ਼ਨਲ ਅਤੇ ਇੰਟਰਨੈਸ਼ਨਲ ਦੋਹਾਂ ਮੁਕਾਬਲਿਆਂ ਵਿੱਚ […]

Read More
Categories Punjabi NewsScreening NewsWARNING NEWS

ਸਾਹਿਬਜ਼ਾਦਿਆਂ ਦਾ ਸਵਾਂਗ ਵਾਲੀ ਫਿਲਮ ਲਗਾਉਣ ’ਤੇ ਸਿਨੇਮਾ ਘਰਾਂ ’ਚ ਜਾ ਕੇ ਦਿੱਤੀ ਚਿਤਾਵਨੀ

 ਚੜ੍ਹਤ ਪੰਜਾਬ ਦੀ, ਬਠਿੰਡਾ, 29 ਨਵੰਬਰ, (ਪ੍ਰਦੀਪ ਸ਼ਰਮਾ): ਸਾਹਿਬਜ਼ਾਦਿਆਂ ਦਾ ਸਵਾਂਗ ਰਚਾਉਣ ਵਾਲੀ ਵਿਵਾਦਤ ਫ਼ਿਲਮ ‘ਦਾਸਤਾਨ-ਏ-ਸਰਹਿੰਦ’ ਦਿਖਾਉਣ ਦੇ ਵਿਰੋਧ ਵਿਚ ਅੱਜ ਸਥਾਨਕ ਸ਼ਹਿਰ ਦੇ ਸਿਨੇਮਾ ਘਰਾਂ ਵਿਚ ਜਾ ਕੇ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਸਪੱਸਟ ਕੀਤਾ ਕਿ ਉਹ ਕਿਸੇ ਵੀ ਹਾਲਤ ਵਿਚ ਇਹ ਫ਼ਿਲਮ ਲੱਗਣ ਤੇ ਚੱਲਣ ਨਹੀਂ ਦੇਣਗੇ। ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ […]

Read More
Categories LootersPunjabi NewsSpared

ਲੁੱਟਾਂ- ਖੋਹਾਂ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ: ਵਿਧਾਇਕ ਬਲਕਾਰ ਸਿੱਧੂ 

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 29 ਨਵੰਬਰ (ਪ੍ਰਦੀਪ ਸ਼ਰਮਾ): ਬੀਤੇ ਦਿਨੀਂ ਰਾਮਪੁਰਾ ਫੂਲ ਸ਼ਹਿਰ ਦੇ ਇਕ ਆੜ੍ਹਤ ਦਾ ਕੰਮ ਕਰਨ ਵਾਲੇ ਵਪਾਰੀ ਤੇ ਕੁਝ ਲੁਟੇਰਿਆਂ ਵੱਲੋਂ ਉਸ ਦੇ ਰੋਇਲ ਅਸਟੇਟ ਵਿਚ ਸਥਿੱਤ ਘਰ ‘ਚ ਵੜ ਕੇ ਹਮਲਾ ਕੀਤਾ ਗਿਆ ਸੀ ਜਿਸ ਵਿਚ ਜਿਥੇ ਉਕਤ ਵਪਾਰੀ ਗੰਭੀਰ ਜਖਮੀ ਹੋ ਗਿਆ ਸੀ ਤੇ ਉਸ ਦੇ ਸਿਰ ਤੇ […]

Read More
Categories BribeCorruptionPunjabi News

ਵਿਜੀਲੈਂਸ ਬਿਊਰੋ ਵੱਲੋਂ ਅਦਾਲਤ ਵਿੱਚ ਚਲਾਣ ਪੇਸ਼ ਕਰਨ ਲਈ 5,000 ਰੁਪਏ ਦੀ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ

ਚੜ੍ਹਤ ਪੰਜਾਬ ਦੀ, ਲੁਧਿਆਣਾ, 29 ਨਵੰਬਰ  : ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਇੱਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਕੁਲਵਿੰਦਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ […]

Read More
Categories Betting NewsGambling NewsPunjabi News

ਰਾਮਪੁਰਾ ਸ਼ਹਿਰ ਬਣਿਆ ਜੂਏ ਤੇ ਦੜ੍ਹੇ ਸੱਟੇ ਦਾ ਅੱਡਾ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 27 ਨਵੰਬਰ (ਪ੍ਰਦੀਪ ਸ਼ਰਮਾ): ਸਥਾਨਕ ਸ਼ਹਿਰ ਵਿਖੇ ਦੜ੍ਹੇ ਸੱਟੇ ਦਾ ਗੈਰ ਕਾਨੂੰਨੀ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲ ਕਾਰਨ ਰਾਮਪੁਰਾ ਸ਼ਹਿਰ ਦੜ੍ਹੇ ਸੱਟੇ- ਜੂਏ ਦਾ ਅੱਡਾ ਬਣ ਕਿ ਰਹਿ ਗਿਆ ਹੈ। ਪੁਲਿਸ ਪ੍ਰਸ਼ਾਸਨ ਦੀ ਢਿੱਲ ਕਰਕੇ ਹੀ ਦੜ੍ਹੇ ਸੱਟੇ ਦਾ ਧੰਦਾ ਕਰਨ ਵਾਲੇ ਬਿਨਾਂ ਕਿਸੇ […]

Read More