Categories PUBLIC PROBLEMSPunjabi NewsSOLVE

ਸ਼ਹਿਰ ਨੂੰ ਸਾਫ਼ ਤੇ ਸੁੰਦਰ ਬਣਾਉਣਾ ਮੇਰਾ ਟੀਚਾ, ਰਾਮਪੁਰਾ ਹਰ ਹਾਲਤ ਚ ਨਮੂਨੇ ਦਾ ਬਣੇਗਾ ਸ਼ਹਿਰ :- ਵਿਧਾਇਕ ਬਲਕਾਰ ਸਿੱਧੂ

ਚੜ੍ਹਤ ਪੰਜਾਬ ਦੀ   ਰਾਮਪੁਰਾ ਫੂਲ, 19 ਜੂਨ(ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਰਾਮਪੁਰਾ ਨੂੰ ਕਲੀਨ ਤੇ ਗਰੀਨ ਬਣਾਉਣ ਦਾ ਟੀਚਾ ਹਰ ਹਾਲਤ ਵਿੱਚ ਪੂਰਾ ਕੀਤਾ ਜਾਵੇਗਾ ਇੰਨਾ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆਂ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਹਲਕੇ ਤੋਂ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ 10 ਸਾਲ ਵਿਧਾਇਕ […]

Read More
Categories Lok DarbarPUBLIC PROBLEMSPunjabi News

ਹਰ ਰੋਜ਼ ਲੱਗਦਾ ਰਾਮਪੁਰਾ ਫੂਲ ‘ਚ ਆਪ ਦਾ ਲੋਕ ਦਰਬਾਰ, ਵਿਧਾਇਕ ਬਲਕਾਰ ਸਿੱਧੂ ਸੁਣਦੇ ਨੇ ਲੋਕਾਂ ਦੀਆਂ ਸਮੱਸਿਆਵਾਂ

ਚੜ੍ਹਤ ਪੰਜਾਬ ਦੀ ਭਗਤਾ ਭਾਈਕਾ, 21 ਮਈ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨੂੰ ਬੜੇ ਲੰਮੇ ਸਮੇਂ ਬਾਅਦ ਲੋਕ ਨੇਤਾ ਮਿਲਿਆ ਜਿਹੜਾ ਜਿੱਤਣ ਤੋਂ ਬਾਅਦ ਹਰ ਇੱਕ ਦਿਨ ਹਲਕੇ ਦੇ ਲੋਕਾਂ ਦੇ ਲੇਖੇ ਲਾਉਂਦਾ, ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 60 ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਜੇ 60 ਦਿਨਾਂ ਦੀ ਕਾਰਗੁਜ਼ਾਰੀ […]

Read More
Categories Lok DarbarPUBLIC PROBLEMSPunjabi News

ਆਪ ਦੇ ਲੋਕ ਦਰਬਾਰ ‘ਚ ਵਿਧਾਇਕ ਬਲਕਾਰ ਸਿੱਧੂ ਸੁਣਦੇ ਨੇ ਦੇਰ ਰਾਤ ਤੱਕ ਲੋਕਾਂ ਦੀਆਂ ਸਮੱਸਿਆਵਾਂ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 11 ਮਈ,(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਲਾਉਂਦੇ ਨੇ ਰੌਜਾਨਾ ਰਾਮਪੁਰਾ ਫੂਲ ਦੀ ਅਨਾਜ ਮੰਡੀ ਵਿੱਚ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਆਪ ਦਾ ਲੋਕ ਦਰਬਾਰ।ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾ ਕੋਲੇ ਰੌਜ਼ਾਨਾ ਹੀ ਹਲਕੇ ਦੇ ਸੈਂਕੜੇ ਲੋਕ ਆਪਣੀਆਂ ਨਿੱਜੀ ਅਤੇ […]

Read More
Categories MEETING NEWSPUBLIC PROBLEMSPunjabi News

ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕੀਤੀ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨਾਲ ਮੀਟਿੰਗ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 20 ਅਪ੍ਰੈਲ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਹਲਕਾ ਰਾਮਪੁਰਾ ਫੂਲ ਵਾਸੀਆਂ ਦੀਆਂ ਵੱਖ ਵੱਖ ਸਮੱਸਿਆਵਾਂ ਨੂੰ ਲਗਾਤਾਰ ਹਲ ਕਰਵਾਉਣ ਲਈ ਸਬੰਧਤ ਵਿਭਾਗਾਂ ਦੇ ਕੈਬਨਿਟ ਮੰਤਰੀਆਂ ਨੂੰ ਮਿਲ ਰਹੇ ਹਨ। ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪ੍ਰੈਸ ਨੂੰ ਬਿਆਨ ਜ਼ਾਰੀ ਕਰਦੇ ਹੋਏ ਦਸਿਆ ਕਿ ਪਿਛਲੇ ਦਿਨੀਂ […]

Read More
Categories Health NewsPUBLIC PROBLEMSPunjabi News

ਸਿਹਤ ਮੰਤਰੀ ਦੇ ਹਲਕੇ ਦੇ ਲੋਕ ਬੰਦ ਸੀਵਰੇਜ਼ ਤੇ ਸ਼ਹਿਰ ‘ਚ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ 

ਚੜ੍ਹਤ ਪੰਜਾਬ ਦੀ ਮਾਨਸਾ 9 ਅਪ੍ਰੈਲ (ਪ੍ਰਦੀਪ ਸ਼ਰਮਾ): ਸਿਹਤ ਮੰਤਰੀ ਦੇ ਹਲਕੇ ਦੇ ਲੋਕ ਬੰਦ ਸੀਵਰੇਜ਼ ਤੇ ਸ਼ਹਿਰ ‘ਚ ਲੱਗ ਰਹੁੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ ਪਰ ਕੋਈ ਅਧਿਕਾਰੀ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਨਹੀਂ ਕਰ ਰਿਹਾ । ਅੱਜ ਸੀਵਰੇਜ਼ ਬੰਦ ਹੋਣ ਕਾਰਨ ਤਿੰਨਕੋਣੀ ਤੇ ਭਰੇ ਪਾਣੀ ਸੰਬੰਧੀ ਵਾਰਡ ਨੰਬਰ […]

Read More
Categories Called onPUBLIC PROBLEMSPunjabi News

ਵਿਧਾਇਕ ਬਲਕਾਰ ਸਿੱਧੂ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕੀਤੀ ਮੀਟਿੰਗ।

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 3 ਅਪ੍ਰੈਲ (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ। ਖਰਾਬ ਹੋਏ ਸਿਸਟਮ ਵਿੱਚ ਸੁਧਾਰ ਲਈ ਇਮਾਨਦਾਰ ਲੋਕ ਅੱਗੇ ਆਉਣ ਤਾਂ ਕਿ ਪੰਜਾਬ ਨੂੰ ਮੁੜ ਲੀਹ ਤੇ ਪਾਇਆ ਜਾਵੇ। ਉਹਨਾਂ […]

Read More
Categories Progress and prosperityPUBLIC PROBLEMSPunjabi News

ਵਿਧਾਇਕ ਬਲਕਾਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕੇ ਦੀਆਂ ਸਮੱਸਿਆਵਾਂ ‘ਤੇ ਵਿਕਾਸ ਕਾਰਜਾਂ ਸਬੰਧੀ ਕੀਤੀ ਚਰਚਾਂ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 1 ਅਪ੍ਰੈਲ , ( ਪ੍ਰਦੀਪ ਸ਼ਰਮਾਂ/ਭੂਸ਼ਨ ਸ਼ਰਮਾਂ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੀ ਤਰੱਕੀ ਤੇ ਵਿਕਾਸ ਕਾਰਜ ਸੁਰੂ ਕਰਨ ਲਈ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਹਲਕੇ ਦੀਆਂ ਸਮੱਸਿਆਵਾਂ ਸਾਂਝੀਆਂ ਕਰਨ ਲਈ ਵਿਸੇਸ ਮੁਲਾਕਾਤ ਕੀਤੀ। ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਹਲਕਾ […]

Read More
Categories ListenedPUBLIC PROBLEMSPunjabi News

ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਹਲਕਾ ਵਿਧਾਇਕ ਬਲਕਾਰ ਸਿੱਧੂ ਨੇ ਸੁਣੀਆ ਲੋਕਾਂ ਦੀਆਂ ਸਮੱਸਿਆਵਾਂ ‘ਤੇ ਮੌਕੇ ਕਰਵਾਇਆ ਹੱਲ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 30 ਮਾਰਚ , (ਪ੍ਰਦੀਪ ਸ਼ਰਮਾ/ ਭੂਸ਼ਨ ਸ਼ਰਮਾਂ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਸੰਗਤ ਦਰਸ਼ਨ ਪ੍ਰੋਗਰਾਮ ਤਹਿਤ ਹਲਕਾ ਨਿਵਾਸੀ ਬਲਾਕ ਭਗਤਾ ਅਤੇ ਬਲਾਕ ਜਲਾਲ ਦੇ ਲੋਕਾ ਦੀਆਂ ਸਮੱਸਿਆਵਾਂ ਸੁਣੀਆ ਤੇ ਜਿੰਨਾ ਦਾ ਸਬੰਧਤ ਵਿਭਾਗਾਂ ਤੋ ਮੌਕੇ ਤੇ ਹਲ ਕਰਵਾਇਆ ਗਿਆ। ਇਸ ਤੋਂ ਇਲਾਵਾ ਜਿਥੇ ਪਿੰਡ […]

Read More
Categories Civil HospitalPUBLIC PROBLEMSPunjabi News

ਵਿਧਾਇਕ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਸਿਵਲ ਹਸਪਤਾਲ ‘ਚ ਆਉਦੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਕੀਤੀ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 14 ਮਾਰਚ, (ਪ੍ਰਦੀਪ ਸ਼ਰਮਾ) : ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਪਤਨੀ ਬੀਬਾ ਜਿੰਦਰ ਕੌਰ ਸਿੱਧੂ ਨੇ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਉੱਥੇ ਆਏ ਮਰੀਜਾਂ ਨੂੰ ਆਉਦੀਆਂ ਮੁਸਕਿਲਾਂ ਵਾਰੇ ਜਾਣਕਾਰੀ ਹਾਸਲ ਕੀਤੀ ਤੇ ਸਿਹਤ ਵਿਭਾਗ ਦੇ ਅਮਲੇ ਦੇ ਕੰਮ ਕਰਨ ਦੇ ਢੰਗ ਦਾ ਨਰੀਖਣ […]

Read More
Categories MEETING NEWSPUBLIC PROBLEMSPunjabi News

ਗੁਰਪ੍ਰੀਤ ਸਿੰਘ ਕਾਂਗੜ ਦੀ ਨੂੰਹ ਅਨੁਪਰੀਤ ਕੌਰ ਦੀਆਂ ਘਰ ਘਰ ਮੀਟਿੰਗਾਂ ਕਰ ਰਹੀਆਂ ਹਨ ਔਰਤਾਂ ਨੂੰ ਪ੍ਰਭਾਵਿਤ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ,3 ਫਰਵਰੀ (ਪ੍ਰਦੀਪ ਸ਼ਰਮਾ) : ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੀ ਨੂੰਹ ਅਨੁਪ੍ਰੀਤ ਕੌਰ ਦੀਆਂ ਆਪਣੇ ਪਾਪਾ (ਕਾਂਗੜ) ਦੇ ਹੱਕ ਵਿੱਚ ਕਾਂਗਰਸ ਨੂੰ ਵੋਟ ਦੇਣ ਲਈ ਘਰ ਘਰ ਜਾ ਕੇ ਕੀਤੀਆਂ ਜਾ ਰਹੀਆਂ ਮੀਟਿੰਗਾਂ ਔਰਤਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ ਅਤੇ ਇਸ ਸਿਲਸਿਲੇ ਵਿਚ  ਉਹਨਾਂ ਵਲੋਂ ਕੀਤੀ ਜਾ ਰਹੀ […]

Read More