ਚੜ੍ਹਤ ਪੰਜਾਬ ਦੀ ਲੁਧਿਆਣਾ , 31ਜਨਵਰੀ – ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੇ ਵਾਰਡ ਨੰ : 32 ਸਥਿੱਤ ਮੁਹੱਲਾ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਦੀ ਗਲੀ ਨੰ : 18 ਵਿੱਖੇ ਆਮ ਆਦਮੀ ਪਾਰਟੀ ਬੀ. ਸੀ ਵਿੰਗ ਹਲਕਾ ਦੱਖਣੀ ਦੇ ਪ੍ਰਧਾਨ ਜਗਦੇਵ ਸਿੰਘ ਧੁੰਨਾ ਵੱਲੋਂ ਆਪਣੇ ਮੁੱਖ ਦਫਤਰ ਵਿੱਚ ਹਲਕਾ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਦੀ ਅਗਵਾਈ […]
Read MoreCategory: Punjabi News
ਜ਼ੀ ਪੰਜਾਬੀ ਦੇ ਸ਼ੋਅ ਨਯਨ ਜੋ ਵੇਖੇ ਅਣਵੇਖਾ ਦੀ ਮੁੱਖ ਅਦਾਕਾਰਾ ਦਰਸ਼ਕਾਂ ਵੱਲੋਂ ਮਿਲੇ ਪਿਆਰ ਤੋਂ ਪ੍ਰਭਾਵਿਤ
ਚੜ੍ਹਤ ਪੰਜਾਬ ਦੀ ਲੁਧਿਆਣਾ, (ਹਰਜਿੰਦਰ ਸਿੰਘ ਜਵੰਦਾ ) :ਜ਼ੀ ਪੰਜਾਬੀ ਉੱਤੇ ਸੋਮਵਾਰ-ਸ਼ੁੱਕਰਵਾਰ, ਰਾਤ 8:30 ਵਜੇ ਪ੍ਰਸਾਰਿਤ ਹੋਣ ਵਾਲਾ ਸ਼ੋਅ “ਨਯਨ-ਜੋ ਵੇਖੇ ਅਣਵੇਖਾ” ਹਮੇਸ਼ਾਂ ਹੀ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਹੈ। ਸ਼ੋਅ ਦੀ ਅਸਲ ਕਹਾਣੀ ਦਰਸ਼ਕਾਂ ਨੂੰ ਪੂਰੀ ਤਰ੍ਹਾਂ ਆਪਣੇ ਨਾਲ ਜੋੜ ਕੇ ਰੱਖਦੀ ਹੈ, ਜੋ ਕਿ ਇੱਕ ਅਦਭੁਤ ਅਤੇ ਅਨੋਖੀ ਕੁੜੀ ਨਯਨ ‘ਤੇ ਕੇਂਦਰਿਤ ਹੈ, […]
Read Moreਹਰਸ਼ ਵਧਵਾ- ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ‘ਤੇ ਦਰਸਾਉਣ ਵਾਲੇ ਇੱਕ ਦੂਰਦਰਸ਼ੀ ਨਿਰਮਾਤਾ
ਚੜ੍ਹਤ ਪੰਜਾਬ ਦੀ ਲੁਧਿਆਣਾ ( ਹਰਜਿੰਦਰ ਸਿੰਘ ਜਵੰਦਾ ) :ਹਰਸ਼ ਵਧਵਾ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਬੂਤ ਜੋ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ, ਹਰਸ਼ ਵਧਵਾ ਦੇ ਪ੍ਰੋਡਕਸ਼ਨ ਹਾਊਸ ਦੁਆਰਾ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। […]
Read Moreਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ 100 ਤੋਂ ਵੱਧ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਜਾਰੀ
ਚੜ੍ਹਤ ਪੰਜਾਬ ਦੀ ਲੁਧਿਆਣਾ, 28 ਜਨਵਰੀ, ( ਸਤ ਪਾਲ ਸੋਨੀ ) – ਪੰਜਾਬ ਸਰਕਾਰ ਦੀਆਂ ਸਮਾਜਿਕ ਸੁਰੱਖਿਆ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਨੂੰ ਮਿਲਣਾ ਯਕੀਨੀ ਬਣਾਉਣ ਦੇ ਮੰਤਵ ਨਾਲ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਆਪਣੇ ਸਥਾਨਕ ਗਿੱਲ ਨਹਿਰ ਦਫ਼ਤਰ ਵਿਖੇ 100 ਦੇ ਕਰੀਬ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਪ੍ਰਦਾਨ […]
Read Moreਰਾਮਪੁਰਾ ਫੂਲ ਵਿਖੇ ਐਸ.ਡੀ.ਐਮ ਓਮ ਪ੍ਰਕਾਸ਼ ਨੇ ਲਹਿਰਾਇਆ ਕੌਮੀ ਝੰਡਾ
ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 27 ਜਨਵਰੀ (ਪ੍ਰਦੀਪ ਸ਼ਰਮਾ) – ਸਥਾਨਕ ਨਵੀ ਅਨਾਜ ਮੰਡੀ ਵਿਖੇ ਦੇਸ਼ ਦਾ 74ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਐਸ.ਡੀ.ਐਮ ਫੂਲ ਓਮ ਪ੍ਰਕਾਸ਼ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ। ਇਸ ਉਪਰੰਤ ਰਾਸ਼ਟਰੀ ਗੀਤ ਅਤੇ ਮਾਰਚ ਪਾਸਟ ਨਾਲ ਸਲਾਮੀ ਲਈ ਗਈ। ਐਸ.ਡੀ.ਐਮ ਓਮ ਪ੍ਰਕਾਸ਼ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ […]
Read Moreਪੂਰਵਾਂਚਲ ਮਾਂ ਸਰਸਵਤੀ ਕਮੇਟੀ ਨੇ ਬਸੰਤ ਪੰਚਮੀ ਮੌਕੇ ਪੂਜਾ ਅਰਚਨਾ ਕੀਤੀ
ਚੜ੍ਹਤ ਪੰਜਾਬ ਦੀ ਲੁਧਿਆਣਾ – ਵਾਰਡ ਨੰ.1, ਲੁਧਿਆਣਾ ਗੁਰੂ ਹਰ ਰਾਏ ਨਗਰ ਗਲੀ ਨੰ: 4, ਪੂਰਵਾਂਚਲ ਮਾਂ ਸਰਸਵਤੀ ਕਮੇਟੀ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਾਂ ਸਰਸਵਤੀ ਦੀ ਅਰਦਾਸ ਕਰਕੇ ਮਨਾਇਆ ਗਿਆ।ਇਸ ਮੌਕੇ ਵਿਧਾਇਕ ਪੁੱਤਰ ਸਨੀ ਪਾਂਡੇ ,ਸਤਿਨਾਰਾਇਣ ਜੈਸਵਾਲ, ਜ਼ੋਰਾਵਰ ਸਿੰਘ ਜੌਹਲ ਸਰਪ੍ਰਸਤ, ਸੋਹਣ ਲਾਲ ਕਪੂਰ ਟੋਨੀ ਮਾਰਗਦਰਸ਼ਕ, ਪ੍ਰਧਾਨ ਵਿਜੇ ਕੁਮਾਰ, ਉਪ ਪ੍ਰਧਾਨ ਸ਼੍ਰੀ ਦੁਰਗਾ ਪ੍ਰਸਾਦ […]
Read Moreਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਮੰਡੀ ਕਲਾਂ ਤੇ ਕਰਾੜਵਾਲਾ ਵਿਖੇ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
ਚੜ੍ਹਤ ਪੰਜਾਬ ਦੀ ਰਾਮਪੁਰਾ ਫੁਲ, 27 ਜਨਵਰੀ (ਪ੍ਰਦੀਪ ਸ਼ਰਮਾ) – ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਪਿੰਡ ਮੰਡੀ ਕਲਾਂ ਤੇ ਕਰਾੜਵਾਲਾ ਵਿਖੇ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਸਮੇ […]
Read Moreਲੁਧਿਆਣਾ ਦੇ ਏਰੀਏ ਅੰਦਰ ਰੋਸ ਧਰਨੇ, ਰੈਲੀਆਂ ਦੇ ਪ੍ਰੋਗਰਾਮ ਦੌਰਾਨ ਡਰੋਨ ਕੈਮਰਾ ਦੀ ਵਰਤੋਂ ‘ਤੇ ਪਾਬੰਦੀ ਦੇ ਹੁਕਮ ਜਾਰੀ
ਚੜ੍ਹਤ ਪੰਜਾਬ ਦੀ ਲੁਧਿਆਣਾ, 27 ਜਨਵਰੀ ( ਵਿਨੇ ) – ਸੰਯੁਕਤ ਕਮਿਸ਼ਨਰ ਪੁਲਿਸ, ਸਿਟੀ-ਕਮ-ਸਥਾਨਕ ਲੁਧਿਆਣਾ ਸੌਮਿਆ ਮਿਸ਼ਰਾ, ਆਈ.ਪੀ.ਐਸ. ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰ 2) ਦੀ ਧਾਰਾ 144 ਸੀ.ਆਰ.ਪੀ.ਸੀ. ਅਧੀਨ ਸੌਪੇ ਗਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੁਲਿਸ ਕਮਿਸ਼ਨਰੇਟ, ਲੁਧਿਆਣਾ ਦੇ ਏਰੀਏ ਅੰਦਰ ਰੋਸ ਧਰਨੇ, ਰੈਲੀਆਂ ਦੇ ਪ੍ਰੋਗਰਾਮ ਦੌਰਾਨ ਡਰੋਨ ਕੈਮਰਾ ਦੀ ਵਰਤੋਂ […]
Read Moreਵਿਧਾਇਕ ਬਲਕਾਰ ਸਿੱਧੂ ਨੇ ਹਲਕਾ ਰਾਮਪੁਰਾ ਦੇ ਦੋ ਪਿੰਡਾਂ ਫੂਲ ਟਾਊਨ ‘ਤੇ ਦਿਆਲਪੁਰਾ ਮਿਰਜ਼ਾ ‘ਚ ਖੋਲ੍ਹੇ ਗਏ ਮੁਹੱਲਾ ਕਲੀਨਿਕਾਂ ਦਾ ਕੀਤਾ ਉਦਘਾਟਨ
ਚੜ੍ਹਤ ਪੰਜਾਬ ਦੀ ਬਠਿੰਡਾ/ਰਾਮਪੁਰਾ ਫੂਲ 27 ਜਨਵਰੀ (ਪ੍ਰਦੀਪ ਸ਼ਰਮਾ) : ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਕ ਖੋਹਲੇ ਜਾ ਰਹੇ ਹਨ ਜਿਸ ਦੇ ਤਹਿਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਫੂਲ ਟਾਊਨ ‘ਤੇ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਆਮ ਆਦਮੀ ਕਲੀਨਿਕ ਖੋਲ੍ਹੇ ਗਏ।ਫੂਲ ਟਾਊਨ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ […]
Read Moreਕੁਲਤਾਰ ਸਿੰਘ ਸੰਧਵਾਂ ਨੇ 74ਵੇਂ ਗਣਤੰਤਰ ਦਿਵਸ ਮੌਕੇ ਗੁਰੂ ਨਾਨਕ ਸਟੇਡੀਅਮ ਵਿਖੇ ਰਾਸ਼ਟਰੀ ਤਿਰੰਗਾ ਲਹਿਰਾਇਆ
ਚੜ੍ਹਤ ਪੰਜਾਬ ਦੀ ਲੁਧਿਆਣਾ, 26 ਜਨਵਰੀ – ਜੀ-20 ਸੈਸ਼ਨ ਦੀ ਮੇਜ਼ਬਾਨੀ ਨੂੰ ਪੰਜਾਬ ਲਈ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਸੁਨਹਿਰੀ ਮੌਕਾ ਦੱਸਦਿਆਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਸਮਾਗਮ ਸੂਬੇ ਨੂੰ ਦੁਨੀਆਂ ਦੇ ਨਕਸ਼ੇ ‘ਚ ਸਿਖ਼ਰਾਂ […]
Read More