April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 17 ਜਨਵਰੀ(ਪ੍ਰਦੀਪ ਸ਼ਰਮਾ) : ਲੋਹੜੀ ਦਾ ਪਵਿੱਤਰ ਤਿਊਹਾਰ ਸ਼੍ਰੀ ਬਮ ਬੋਲਾ ਕਾਂਵੜ ਸੰਘ ਵੱਲੋਂ ਸੰਘ ਦੇ ਪ੍ਰਧਾਨ ਮੱਖਣ ਬੱਲੋ ਦੀ ਪ੍ਰਧਾਨਗੀ ਹੇਠ ਸਥਾਨਕ ਗੀਤਾ ਭਵਨ ਵਿਖੇ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਲੋਹੜੀ ਦਾ ਪੂਜ਼ਨ ਸਮਾਜ ਸੇਵੀ ਤਰਸੇਮ ਜੇਠੀ ਵੱਲੋਂ ਕਰਵਾਇਆ ਗਿਆ।
ਇਸ ਮੌਕੇ ਜਿਥੇ ਭਜ਼ਨ ਸਮਰਾਟ ਰੋਕੀ ਸਿੰਘ ਨੇ ਭਜ਼ਨ ਗਾ ਕੇ ਸਭ ਦਾ ਮਨ ਮੋਹਿਆ ਉਥੇ ਸੰਘ ਵੱਲੋਂ ਬੱਚਿਆਂ ਲਈ ਤੰਬੋਲਾ, ਮਿਊਜਿਕ ਚੇਅਰ ਆਦਿ ਖੇਡਾਂ ਨਾਲ ਬੱਚਿਆਂ ਦਾ ਮੰਨੋਰੰਜ਼ਨ ਕੀਤਾ ਗਿਆ। ਇਸ  ਮੌਕੇ ਸੰਘ ਵੱਲੋ਼ ਮੁੱਖ ਮਹਿਮਾਨ ਸਮੇਤ ਵਿਸ਼ੇਸ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਘ ਦੇ ਸਕੱਤਰ ਐਡਵੋਕੇਟ ਦਿਨੇਸ਼ ਕੁਮਾਰ ਗਰਗ, ਖਜਾਨਚੀ ਜੈ ਪਾਲ, ਮਨੋਜ ਕੁਮਾਰ ਆਦਿ ਹਾਜ਼ਰ ਸਨ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137770cookie-checkਸ਼੍ਰੀ ਬਮ ਬੋਲਾ ਕਾਵੜ ਸੰਘ ਨੇ ਮਨਾਇਆ ਲੋਹੜੀ ਦਾ ਤਿਉਹਾਰ
error: Content is protected !!