ਚੜ੍ਹਤ ਪੰਜਾਬ ਦੀ ਪਰਦੀਪ ਸ਼ਰਮਾ ਲੁਧਿਆਣਾ-ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਦੇ ਨੇਤਰ ਵਿਗਿਆਨ ਵਿਭਾਗ ਨੇ 8 ਸਤੰਬਰ, 2023 ਨੂੰ ਡਾਕਟਰਾਂ, ਨਰਸਾਂ ਅਤੇ ਮੈਡੀਕਲ ਵਿਦਿਆਰਥੀਆਂ ਲਈ 18ਵੀਂ ਸਲਾਨਾ ਨੇਤਰ ਸੰਬੰਧੀ ਕਵਿਜ਼ ਅਤੇ ਜਾਗਰੂਕਤਾ ਭਾਸ਼ਣ ਦਾ ਆਯੋਜਨ ਕੀਤਾ। ਵਿਸ਼ਾ ਸੀ “ਅੱਖ ਦਾਨ: ਜਾਗਰੂਕਤਾ ਅਤੇ ਮਹੱਤਵ”। ਡਾ. ਵਿਲੀਅਮ ਭੱਟੀ, ਡਾਇਰੈਕਟਰ, ਸੀਐਮਸੀ ਐਂਡ ਐਚ, ਨੇ ਅਜਿਹੇ ਅਕਾਦਮਿਕ ਸੈਸ਼ਨਾਂ […]
Read More