ਪ੍ਦੀਪ ਸ਼ਰਮਾ ਚੜ੍ਹਤ ਪੰਜਾਬ ਦੀ ਬਠਿੰਡਾ/ਰਾਮਪੁਰਾ ਫੂਲ – ਯੂਨਾਇਟਡ ਕਬੱਡੀ ਫੈਡਰੇਸ਼ਨ ਮਲੇਸ਼ੀਆ ਦੇ ਬੈਨਰ ਹੇਠ ਗੱਗੀ ਲੋਪੋ ਕਬੱਡੀ ਅਕੈਡਮੀ ਮਾਲਵਾ ਮਲੇਸ਼ੀਆ ਵਲੋਂ ਤੀਜਾ ਸ਼ਾਨਦਾਰ ਕਬੱਡੀ ਕੱਪ 28 ਮਈ ਦਿਨ ਐਤਵਾਰ ਨੂੰ ਕੁਆਲਾ ਅੰਪੰਗ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਪਹਿਲਾ ਇਨਾਮ ਕੱਪ ਤੇ 2100, ਦੂਜਾ ਇਨਾਮ ਕੱਪ ਤੇ 1500 ਤੇ ਬੈਸਟਾ ਨੂੰ 300 ਰਿੰਗਿਟ […]
Read MoreCategory: Organized
ਸਰਬ ਸਾਂਝੀ ਸੇਵਾ ਸੰਸਥਾ ਨੇ ਕਰਵਾਇਆ ਕ੍ਰਿਕਟ ਮੈਚ
ਕੁਲਵਿੰਦਰ ਕੜਵਲ ਚੜ੍ਹਤ ਪੰਜਾਬ ਦੀ ਸਰਦੂਲਗੜ੍ਹ, 2 ਮਈ : ਪਿਛਲੇ ਕਈ ਸਾਲਾਂ ਤੋਂ ਸਰਬ ਸਾਂਝੀ ਸੇਵਾ ਸੰਸਥਾ ਝੰਡਾ ਕਲਾਂ ਸਮਾਜ ਸੇਵਾ ਦੇ ਖੇਤਰ ਵਿੱਚ ਕਿਰਿਆਸ਼ੀਲ ਹੈ। ਸਮਾਜਿਕ ਸੇਵਾ ਦੇ ਹੋਰਨਾਂ ਖੇਤਰਾਂ ਤੋਂ ਇਲਾਵਾ ਪਿੰਡ ਵਿੱਚ ਗ਼ਰੀਬ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ ਮਾਲੀ ਸਹਾਇਤਾ ਅਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਉਣਾ ਸੰਸਥਾ ਦੀ ਪ੍ਰਾਥਮਿਕਤਾ ਰਹੀ […]
Read Moreਖਾਲਸਾ ਸਾਜਨਾ ਦਿਵਸ ਵਿਸਾਖੀ ਦਿਹਾੜੇ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਾਇਆ
ਖੂਨਦਾਨ ਸੰਸਾਰ ਤੇ ਸੱਭ ਤੋਂ ਵੱਡਾ ਪੁੰਨ ਹੈ – ਜਥੇਦਾਰ ਬਾਬਾ ਕਸ਼ਮੀਰ ਸਿੰਘ ਸਤ ਪਾਲ ਸੋਨੀ ਚੜ੍ਹਤ ਪੰਜਾਬ ਦੀ ਲੁਧਿਆਣਾ: ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਟੋਲ ਪਲਾਜ਼ਾ ਲਾਡੋਵਾਲ ਲੁਧਿਆਣਾ ਵਿਖੇ ਖਾਲਸਾ ਸਾਜਨਾ ਦਿਵਸ ਵੈਸਾਖੀ ਦੇ ਦਿਹਾੜੇ ਸਾਲਾਨਾ ਜੋੜ ਮੇਲੇ ਮੌਕੇ ਤੇ ਵਿਸ਼ੇਸ਼ ਦੀਵਾਨ ਸਜਾਏ ਗਏ ਅਤੇ ਕਾਰ ਸੇਵਾ ਸੰਤ ਬਾਬਾ ਨਿਧਾਨ ਸਿੰਘ ਜੀ ਗੁ.ਲੰਗਰ ਸਾਹਿਬ […]
Read Moreਭੂਰੀ ਵਾਲੇ ਸੇਵਾ ਸੰਮਤੀ ਵੱਲੋਂ ਅੇਸ ਜੀ ਬੀ ਹਸਪਤਾਲ ਦੇ ਵਿੱਚ ਖ਼ੂਨਦਾਨ ਅੱਖਾਂ ਦਾ ਮੁਫ਼ਤ ਚੈੱਕ-ਅੱਪ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ
ਲਕੀ ਘੁਮੇਤ ਚੜ੍ਹਤ ਪੰਜਾਬ ਦੀ ਮਾਛੀਵਾੜਾ ਸਾਹਿਬ 9 ਅਪ੍ਰੈਲ- ਮਾਛੀਵਾੜਾ ਸਮਰਾਲਾ ਇਲਾਕੇ ਵਿਚ ਸਮਾਜ ਸੇਵਾ ਨੂੰ ਸਮਰਪਿਤ ਭੂਰੀ ਵਾਲੇ ਸੇਵਾ ਸੰਮਤੀ ਵੱਲੋਂ ਅੇਸ ਜੀ ਬੀ ਹਸਪਤਾਲ ਦੇ ਵਿੱਚ ਖ਼ੂਨਦਾਨ ਅੱਖਾਂ ਦਾ ਮੁਫ਼ਤ ਚੈੱਕ-ਅੱਪ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਹ ਕੈਂਪ ਮਹਿੰਦਰ ਸਿੰਘ ਗਰੇਵਾਲ ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੀਬੀ ਬੇਅੰਤ ਕੌਤ ਤੇ ਗੁਰਪ੍ਰੀਤ […]
Read Moreਸ਼ਹੀਦਾਂ ਦੀ ਯਾਦ ਵਿੱਚ ਕੋਰੀਓਗ੍ਰਾਫੀ ਨਾਟਕ ਦਾ ਕੀਤਾ ਆਯੋਜਨ
ਕੁਲਵਿੰਦਰ ਸਿੰਘ ਚੜ੍ਹਤ ਪੰਜਾਬ ਦੀ , ਸਰਦੂਲਗੜ੍ਹ, 3 ਅਪ੍ਰੈਲ : ਨੇੜਲੇ ਪਿੰਡ ਲੋਹਗੜ ਵਿਖੇ ਸੁਰਿੰਦਰ ਸਾਗਰ ਨਿਰਦੇਸ਼ਨ ਹੇਠ ਡਾਕਟਰ ਕੁਲਦੀਪ ਸਿੰਘ ਦੀਪ ਦੁਆਰਾ ਲਿਖਿਆ ਨਾਟਕ “ਮੈਂ ਅਜੇ ਜ਼ਿੰਦਾ ਹਾਂ” ਖੇਡਿਆ ਗਿਆ ਉਪਰੋਕਤ ਟੀਮ ਵੱਲੋਂ ਕੋਰੀਓਗ੍ਰਾਫੀ ਅਤੇ ਕੁਰਸੀ ਨਾਚ ਨਚਾਏ ਪੇਸ਼ ਕੀਤੀ ਗਈ ਜਿਸ ਵਿਚ ਮੌਜੂਦਾ ਸਮੇਂ ਦੇ ਸੱਤਾ ਦੇ ਝੂਠੇ ਲੀਡਰਾਂ ਉੱਤੇ ਵਿਅੰਗ ਪੇਸ਼ […]
Read Moreਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਹਫਤਾਵਾਰੀ ਕੀਰਤਨ ਸਮਾਗਮ
ਸਤ ਪਾਲ ਸੋਨੀ ਚੜ੍ਹਤ ਪੰਜਾਬ ਦੀ ਲੁਧਿਆਣਾ, 2 ਅਪ੍ਰੈਲ : ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਵੱਲੋਂ ਅੱਜ ਗੁਰਦੁਆਰਾ ਸ਼੍ਰੀ ਗੁਰੁ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਹਫਤਾਵਾਰੀ ਕੀਰਤਨ ਸਮਾਗਮ ਕਰਵਾਇਆ ਗਿਆ। ਜਿਸ ਅੰਦਰ ਵਿਸ਼ੇਸ਼ ਤੌਰ ਤੇ ਆਪਣੇ ਕੀਰਤਨੀ ਜੱਥੇ ਸਮੇਤ ਹਜ਼ਰੀ ਭਰਨ ਲਈ ਪੁੱਜੇ ਪੰਥ ਦੇ ਪ੍ਰਸਿੱਧ ਕੀਰਤਨੀਏ […]
Read Moreਸੰਵਿਧਾਨ ਬਚਾਓ ਯਾਤਰਾ ਸਬੰਧੀ ਲੁਧਿਆਣਾ ਪੱਛਮੀ ਕਾਂਗਰਸ ਵੱਲੋਂ ਕੀਤੀ ਮੀਟਿੰਗ
ਮੋਦੀ ਸਰਕਾਰ ਦੀ ਤਾਨਾਸ਼ਾਹੀ ਅੱਗੇ ਕਾਂਗਰਸ ਪਾਰਟੀ ਗੋਡੇ ਨਹੀਂ ਟੇਕੇਗੀ : ਸੰਜੇ ਤਲਵਾੜ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਜੁਲਮ ਦਾ ਡੱਟ ਕੇ ਮੁਕਾਬਲਾ ਕਰੇਗੀ : ਸ਼ਾਹ/ਜਿੰਦਲ ਸਤ ਪਾਲ ਸੋਨੀ ਚੜ੍ਹਤ ਪੰਜਾਬ ਦੀ ਲੁਧਿਆਣਾ, 2 ਅਪ੍ਰੈਲ : ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ‘ਚੋਂ ਬਰਖਾਸਤ ਕਰਨ ਦੇ ਮੁੱਦੇ ‘ਤੇ ਲੁਧਿਆਣਾ ਕਾਂਗਰਸ ਪਾਰਟੀ ਵੱਲੋਂ 3 […]
Read Moreਸਾਹਿਰ ਲੁਧਿਆਣਵੀ ਗੈਟ ਟੂ ਗੈਦਰ ਕਲੱਬ ਵੱਲੋਂ ਸਤਿਲੁਜ ਕਲੱਬ ਵਿੱਚ ਅਪ੍ਰੈਲ ਫੂਲ ਬਣਾਇਆ………… ਤੁਮ ਕੋ ਗੁਸਾ ਆਇਆ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਸਤ ਪਾਲ ਸੋਨੀ ਚੜ੍ਹਤ ਪੰਜਾਬ ਦੀ ਲੁਧਿਆਣਾ– ਸਾਹਿਰ ਲੁਧਿਆਣਵੀ ਗੈਟ ਟੂ ਗੈਦਰ ਕਲੱਬ ਵੱਲੋਂ ਸਤਿਲੁਜ ਕਲੱਬ ਵਿੱਚ ਅਪ੍ਰੈਲ ਫੂਲ ਬਣਾਇਆ………… ਤੁਮ ਕੋ ਗੁਸਾ ਆਇਆ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਾਹਿਰ ਲੁਧਿਆਣਵੀ ਗੈਟ ਟੂ ਗੈਦਰ ਕਲੱਬ ਦੇ ਮੈਂਬਰਾਂ ਵਲੋਂ ਗੀਤ ਸੁਣਾ ਕੇ ਪ੍ਰੋਗਰਾਮ ਨੂੰ ਹੋਰ ਆਕਰਸ਼ਿਤ ਕੀਤਾ। ਇਸ ਮੌਕੇ ਤੇ ਚੇਅਰਮੈਨ ਜਿਲ੍ਹਾ ਵਿੱਤ ਅਤੇ […]
Read Moreਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਮੋਗਾ ਵਿਖੇ ਕੀਤੀ ਗਈ
ਚੜ੍ਹਤ ਪੰਜਾਬ ਦੀ ਲੁਧਿਆਣਾ , (ਸਤ ਪਾਲ ਸੋਨੀ ): ਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੀ ਇਕ ਵਿਸ਼ੇਸ਼ ਮੀਟਿੰਗ ਜਿਲ੍ਹਾ ਮੋਗਾ ਵਿਖੇ ਕੀਤੀ ਗਈ । ਜਿਸਦਾ ਅਯੋਜਨ ਕੌਮੀ ਚੇਅਰਮੈਨ ਵਪਾਰ ਵਿੰਗ ਡਾ ਰਣਜੀਤ ਸਿੰਘ ਵੱਲੋ ਕੀਤਾ ਗਿਆ ਤੇ ਮੀਟਿੰਗ ਦੀ ਪ੍ਰਧਾਨਗੀ ਆਸਾ ਸਿੰਘ ਅਜਾਦ ਵੱਲੋ ਕੀਤੀ ਗਈ। ਇਸ ਮੀਟਿੰਗ ਵਿਚ ਵਿਸ਼ੇਸ਼ ਤੋਰ ਪਹੁੰਚੇ ਬਲਦੇਵ ਰਾਜ […]
Read Moreਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਟ੍ਰੇਨਿੰਗ ਦਾ ਆਯੋਜਨ
ਚੜ੍ਹਤ ਪੰਜਾਬ ਦੀ ਸਰਦੂਲਗੜ੍ਹ, 17 ਮਾਰਚ (ਕੁਲਵਿੰਦਰ ਕੜਵਲ) : ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਵਿਖੇ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਰਦੂਲਗੜ੍ਹ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ 2 ਰੋਜਾ ਟ੍ਰੇਨਿੰਗ ਬੀ.ਡੀ.ਪੀ.ਓ. ਬਲਾਕ ਸਰਦੂਲਗੜ੍ਹ ਦੇ […]
Read More