Categories BOOK RELEASEHonour NewsLITERATUREPunjabi News

ਬਦੇਸ਼ਾਂ ਵਿੱਚ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਵੱਸਦੇ ਲੇਖਕ ਸਹਿਯੋਗ ਦੇਣ – ਡਾਃ ਕਥੂਰੀਆ

ਸਤ ਪਾਲ ਸੋਨੀ ਚੜ੍ਹਤ ਪੰਜਾਬ ਦੀ ਲੁਧਿਆਣਾ,4 ਮਈ-ਵਿਸ਼ਵ ਪੰਜਾਬੀ ਸਭਾ ਟੋਰੰਟੋ  ਦੇ ਆਲਮੀ ਮੁਖੀ ਡਾਃ ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਕੀਤੇ ਵਿਦਾਇਗੀ ਸਮਾਗਮ ਵਿੱਚ ਬੋਲਦਿਆਂ ਕਿਹਾ ਹੈ ਕਿ ਬਦੇਸ਼ਾਂ ਵਿੱਚ ਵੱਸਦੀ ਓਥੇ ਜੰਮੀ ਪਲੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸਾਹਿੱਤ ਤੇ ਸੱਭਿਆਚਾਰ ਨਾਲ ਜੋੜਨ ਲਈ ਪੰਜਾਬ ਚ ਵੱਸਦੇ ਲੇਖਕਾਂ […]

Read More
Categories BOOK RELEASEPunjabi NewsTHANKS NEWS

ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ – ਪੁਸਤਕ ਚਰਖ਼ੜੀ ਦਾ ਦੂਜਾ ਐਡੀਸ਼ਨ ਪ੍ਰੋਃ ਰਵਿੰਦਰ ਸਿੰਘ ਭੱਠਲ ਤੇ ਹੋਰ ਲੇਖਕਾਂ ਵੱਲੋਂ ਲੋਕ ਅਰਪਣ

ਸਤ ਪਾਲ ਸੋਨੀ ਚੜ੍ਹਤ ਪੰਜਾਬ ਦੀ ਲੁਧਿਆਣਾ : ਪੰਜਾਬੀ ਕਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਦੇ ਸਿਰਫ਼ ਡੇਢ ਸਾਲ ਪਹਿਲਾਂ ਛਪੇ ਕਾਵਿ ਸੰਗ੍ਰਹਿ ਚਰਖ਼ੜੀ ਦਾ ਦੂਜਾ ਐਡੀਸ਼ਨ ਪ੍ਰਕਾਸ਼ਿਤ ਹੋਣਾ ਜਿੱਥੇ ਮਾਣ ਵਾਲੀ ਗੱਲ ਹੈ, ਓਥੇ ਇਸ ਗੱਲ ਦਾ ਵੀ ਜੁਆਬ ਹੈ ਕਿ ਪੰਜਾਬੀ ਕਵਿਤਾ ਪੜ੍ਹਨ ਵਾਲਿਆਂ ਦੀ ਗਿਣਤੀ ਘਟ ਰਹੀ ਹੈ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ […]

Read More
Categories AWARD NEWSBOOK RELEASEPunjabi NewsSANMAN NEWS

ਅਜ਼ਾਦ ਫਾਊਡੇਸ਼ਨ ਵੱਲੋ ਕਰਵਾਇਆਂ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ ਪੱਤਰਕਾਰੀ ਤੇ ਸਰੋਕਾਰ ਪੁਸਤਕ ਦੀ ਹੋਈ ਘੁੰਡ ਚੁਕਾਈ

ਚੜ੍ਹਤ ਪੰਜਾਬ ਦੀ  ਮਲੇਰਕੋਟਲਾ :  ਪਿਛਲੇ 20 ਸਾਲ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਮੋਢੀ ਰੋਲ ਨਿਭਾ ਰਹੀ ਅਜ਼ਾਦ ਫਾਊਂਡੇਸ਼ਨ ਟਰੱਸਟ ਵੱਲੋ ਮਾਲੇਰਕੋਟਲਾ ਦੇ ਕਲੱਬ ਵਿੱਚ ਇੱਕ ਪੁਸਤਕ ਰਿਲੀਜ਼ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਲਵੀਰ ਸਿੰਘ ਸਿੱਧੂ ਜੀ ਵੱਲੋ ਲਿਖੀ ਕਿਤਾਬ ਪੱਤਰਕਾਰੀ ਤੇ ਸਰੋਕਾਰ ਦੀ ਘੁੰਡ ਚੁੱਕਾਈ ਮੁੱਖ ਮਹਿਮਾਨ ਐਸ.ਐਸ.ਪੀ ਮਾਲੇਰਕੋਟਲਾ ਭੁਪਿੰਦਰ ਸਿੰਘ […]

Read More
Categories BOOK RELEASEPunjabi NewsWriters News

ਐਮਪੀ ਅਰੋੜਾ ਨੇ ਮਨੋਜ ਧੀਮਾਨ ਦੁਆਰਾ ਲਿਖੀ ਕਿਤਾਬ ‘ਖੋਲ ਕਰ ਦੇਖੋ’ (ਲਘੂ ਕਹਾਣੀ ਸੰਗ੍ਰਹਿ) ਕੀਤੀ ਰਿਲੀਜ਼

ਚੜ੍ਹਤ ਪੰਜਾਬ ਦੀ ਲੁਧਿਆਣਾ, 13 ਜਨਵਰੀ,(ਸਤ ਪਾਲ ਸੋਨੀ) : “ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਇਹ ਸਾਡੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਨੂੰ ਦਰਸਾਉਂਦਾ ਹੈ”, ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਇਹ ਸ਼ਬਦ ਸ਼ੁੱਕਰਵਾਰ ਨੂੰ ਹੈਮਪਟਨ ਹੋਮਜ਼ ਵਿਖੇ ਹੋਏ ਇੱਕ ਸਾਦੇ ਸਮਾਗਮ ਦੌਰਾਨ ਹਿੰਦੀ ਲੇਖਕ ਅਤੇ ਸੀਨੀਅਰ ਪੱਤਰਕਾਰ ਮਨੋਜ ਧੀਮਾਨ ਦੁਆਰਾ ਲਿਖੇ ਗਏ ਹਿੰਦੀ […]

Read More
Categories Admirable JobBOOK RELEASEDebt ReliefPunjabi News

ਡਾ. ਮਿਨਹਾਸ ਦੀ “ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ”ਪੁਸਤਕ ਰਿਲੀਜ਼

ਚੜ੍ਹਤ ਪੰਜਾਬ ਦੀ ਲੁਧਿਆਣਾ, ( ਸਤ ਪਾਲ ਸੋਨੀ ) : ਗਿਆਨ ਅੰਜਨ ਅਕਾਡਮੀ ਵਲੋਂ ਪੰਜਾਬੀ ਸੱਭਿਆਚਾਰ ਅਕਾਦਮੀ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਪੀ.ਏ. ਯੂ.ਦੇ ਸਾਬਕਾ ਵਾਈਸ ਚਾਂਸਲਰ ਡਾ.ਮਨਜੀਤ ਸਿੰਘ ਕੰਗ ਨੇ ਕੀਤੀ। ਉਹਨਾਂ ਨੇ ਹੋਰ ਪ੍ਰਮੁੱਖ ਸ਼ਖਸੀਅਤਾਂ ਨਾਲ ਮਿਲ ਕੇ ਪੰਜਾਬੀ ਦੀ ਨਾਮਵਰ ਲੇਖਿਕਾ ਡਾ. ਕੁਲਵਿੰਦਰ ਕੌਰ […]

Read More
Categories BOOK RELEASEPoetryPublishedPunjabi News

ਪਾਕਿਸਤਾਨੀ ਪੰਜਾਬ ਦੇ ਕਵੀ ਬਾਬਾ ਗੁਲਾਮ ਹੁਸੈਨ ਨਦੀਮ ਕਾਦਰੀ ਦੀ ਕਾਵਿ ਪੁਸਤਕ ਉਮਰੋਂ ਲੰਮੇ ਰੋਗ ਪੰਜਾਬੀ ਭਵਨ ਚ ਲੋਕ ਅਰਪਨ

ਚੜ੍ਹਤ ਪੰਜਾਬ ਦੀ ਲੁਧਿਆਣਾ, 9 ਅਕਤੂਬਰ (ਸਤ ਪਾਲ ਸੋਨੀ ) : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਕਰ ਡਾਃ ਗੁਰਇਕਬਾਲ ਸਿੰਘ ਤੇ ਹੋਰ ਲੇਖਕਾਂ ਵੱਲੋਂ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਸਮੁੰਦਰੀ(ਫੈਸਲਾਬਾਦ) ਵੱਸਦੇ ਪ੍ਰਮੁੱਖ ਕਵੀ ਬਾਬਾ ਗੁਲਾਮ […]

Read More
Categories BOOK RELEASEPunjabi NewsSpecial measuresSTUDENT NEWS

ਸੇਲਬਰਾਹ ਸਕੂਲ ਦਾ ਮੈਗਜ਼ੀਨ “ਉੱਡਦੇ ਪਰਿੰਦੇ” ਕੀਤਾ ਰਿਲੀਜ਼

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 23 ਸਤੰਬਰ (ਪ੍ਰਦੀਪ ਸ਼ਰਮਾ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਸੇਲਬਰਾਹ ਵਿਖੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵੱਲੋਂ ਸਕੂਲ ਦਾ ਮੈਗਜ਼ੀਨ “ਉੱਡਦੇ ਪਰਿੰਦੇ” ਰਿਲੀਜ਼ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਸਕੂਲ ਪ੍ਰਿੰਸੀਪਲ ਅਮਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਸਾਹਿਤ ਅਤੇ ਵੱਖ-ਵੱਖ ਭਾਸ਼ਾਵਾਂ ਸੰਬੰਧੀ ਰੁਚੀ ਪੈਦਾ ਕਰਨ ਲਈ ਵਿਦਿਆਰਥੀਆਂ ਅਤੇ […]

Read More
Categories BOOK RELEASEPOETS NEWSPunjabi News

ਟੋਰੰਟੋ ਵੱਸਦੀ ਪੰਜਾਬੀ ਕਵਿਤਰੀ ਸੁਰਜੀਤ ਦੀ ਕਾਵਿ ਪੁਸਤਕ “ਤੇਰੀ ਰੰਗਸ਼ਾਲਾ” ਪੰਜਾਬੀ ਭਵਨ ਚ ਲੋਕ ਅਰਪਣ

ਚੜ੍ਹਤ ਪੰਜਾਬ ਦੀ ਲੁਧਿਆਣਾ,16 ਅਪ੍ਰੈਲ,(ਸਤ ਪਾਲ ਸੋਨੀ) : ਟੋਰੰਟੋ(ਕੈਨੇਡਾ) ਵੱਸਦੀ ਪ੍ਰਸਿੱਧ ਕਵਿੱਤਰੀ ਸੁਰਜੀਤ ਦੀ ਕਾਵਿ ਪੁਸਤਕ “ਤੇਰੀ ਰੰਗਸ਼ਾਲਾ” ਨੂੰ ਲੋਕ ਮੰਚ ਪੰਜਾਬ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਚ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾਃ ਸੁਰਜੀਤ ਪਾਤਰ, ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ,ਕੇਂਦਰੀ ਪੰਜਾਬੀ ਲੇਖਕ […]

Read More
Categories BOOK RELEASEPOETS NEWSPunjabi News

ਲਾਹੌਰ ਵਿੱਚ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਦੀ ਸੱਜਰੀ ਕਿਤਾਬ ਸਲੀਬਾਂ ਬਾਬਾ ਨਜਮੀ ਤੇ ਅਫ਼ਜ਼ਲ ਸਾਹਿਰ ਵੱਲੋਂ ਲੋਕ ਅਰਪਨ

ਚੜ੍ਹਤ ਪੰਜਾਬ ਦੀ ਲਾਹੌਰ, 20ਮਾਰਚ ( ਗੁਰਭਜਨ ਗਿੱਲ ) : ਵਿਸ਼ਵ ਪੰਜਾਬੀ ਅਮਨ ਕਾਨਫਰੰਸ ਵਿੱਚ ਸ਼ਾਮਿਲ ਡੈਲੀਗੇਟਸ ਗੁਰਭੇਜ ਸਿੰਘ ਗੋਰਾਇਆ, ਸਹਿਜਪ੍ਰੀਤ ਸਿੰਘ ਮਾਂਗਟ,ਸੁਸ਼ੀਲ ਦੋਸਾਂਝ,  ਹਰਵਿੰਦਰ ਚੰਡੀਗੜ੍ਹ, ਆਸਿਫ਼ ਰਜ਼ਾ ਤੇ ਗੁਰਭਜਨ ਗਿੱਲ ਦੀ ਹਾਜ਼ਰੀ ਵਿੱਚ  ਪਾਕਿਸਤਾਨ ਦੇ ਦੋ ਪ੍ਰਮੁੱਖ ਸ਼ਾਇਰਾਂ ਬਾਬਾ ਨਜਮੀ ਤੇ ਅਫ਼ਜਸ਼ ਸਾਹਿਰ ਨੇ ਪੰਜਾਬੀ ਦੀ ਪ੍ਰਮੁੱਖ ਕਵਿੱਤਰੀ ਮਨਜੀਤ ਇੰਦਰਾ ਦੀ ਕਾਵਿ ਪੁਸਤਕ ਸਲੀਬਾਂ […]

Read More
Categories BOOK RELEASEPOEMSPunjabi News

ਪੰਥਕ ਕਾਵਿ ਫੁਲਕਾਰੀ ਪੁਸਤਕ ਦਾ ਸ਼ਾਨੋ ਸ਼ੌਕਤ ਨਾਲ ਹੋਇਆ ਲੋਕ ਅਰਪਣ

ਚੜ੍ਹਤ ਪੰਜਾਬ ਦੀ ਲੁਧਿਆਣਾ 13 ਮਾਰਚ (ਸਤ ਪਾਲ ਸੋਨੀ) :  ਪੰਜਾਬੀ ਸਾਹਿਤ ਦੀ ਪਹਿਲੀ ਮਹਿਲਾ ਮਹਾਂ ਕਾਵਿ ਰਚੇਤਾ, ਪੰਜਾਬੀ ਭਾਸ਼ਾ ਦੀ ਪਹਿਲੀ ਮਹਿਲਾ ਪੱਤਰਕਾਰ ਅਤੇ ਲੁਧਿਆਣਾ ਮਿਉਂਸੀਪਲ ਕਮੇਟੀ ਦੀ ਪਹਿਲੀ ਮਹਿਲਾ ਮੈਂਬਰ ਮਹਾਨ ਕਵਿੱਤਰੀ ਬੀਬੀ ਨਿਰੰਜਨ ਅਵਤਾਰ ਕੌਰ ਦੀ ਬਰਸੀ ਤੇ ਉਨ੍ਹਾਂ ਵਲੋਂ ਰਚਿਤ ਨਿਰੋਲ ਧਾਰਮਿਕ ਕਵਿਤਾਵਾਂ, ਗ਼ਜ਼ਲਾਂ ਅਤੇ ਗੀਤਾਂ ਦੀ ਨਵੀਂ ਪੁਸਤਕ “ਪੰਥਕ ਕਾਵਿ […]

Read More