April 25, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 17 ਜਨਵਰੀ (ਪ੍ਰਦੀਪ ਸ਼ਰਮਾ): ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਅਕਾਲੀ ਆਗੂ ਸੁਰੇਸ਼ ਕੁਮਾਰ ਲੀਲਾ ਦੇ ਮਾਤਾ ਵਿੱਦਿਆ ਦੇਵੀ ਪਤਨੀ ਬਾਂਕੇ ਲਾਲ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਇਸ ਦੁੱਖ ਦੀ ਘੜੀ ਵਿੱਚ ਸਾਬਕਾ ਕੈਬਨਿਟ  ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸੁਰੇਸ਼ ਕੁਮਾਰ ਲੀਲਾ, ਰਾਮ ਲਾਲ ਤੇ ਨਰਾਇਣ ਸਿੰਗਲਾ ਕਾਲੂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਪੁਰਾ ਹੈਪੀ ਬਾਂਸਲ, ਗੁਰਤੇਜ ਸ਼ਰਮਾ, ਸੁਰਿੰਦਰ ਜੌੜਾ, ਨਰੇਸ਼ ਸੀ.ਏ, ਸੱਤਪਾਲ ਗਰਗ, ਸੁਰਿੰਦਰ ਮਹਿਰਾਜ ਆਦਿ ਸ਼ਾਮਲ ਹੋਏ।
ਮਾਤਾ ਵਿੱਦਿਆ ਦੇਵੀ ਦੀ ਅੰਤਿਮ ਅਰਦਾਸ ਤੇ ਭੋਗ 22 ਜਨਵਰੀ ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1 ਵਜੇ ਸਥਾਨਕ ਪੰਚਾਇਤੀ ਧਰਮਸ਼ਾਲਾ ਵਿਖੇ ਪਾਇਆ ਜਾਵੇਗਾ।
 
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
137740cookie-checkਅਕਾਲੀ ਆਗੂ ਸੁਰੇਸ਼ ਲੀਲਾ ਦੀ ਮਾਤਾ ਵਿੱਦਿਆ ਦੇਵੀ ਦੀ ਅੰਤਿਮ ਅਰਦਾਸ 22 ਜਨਵਰੀ ਨੂੰ
error: Content is protected !!