ਰਾਮਪੁਰਾ ਫੂਲ ਤੇ ਮਲੋਟ ਚ ਲੱਗਿਆ ਕਿਸਾਨਾਂ ਦਾ ਧਰਨਾ ਹਟਿਆ; ਅਧਿਕਾਰੀਆਂ ਨਾਲ ਮੀਟਿੰਗ ਵਿੱਚ ਬਣੀ ਸਹਿਮਤੀ 

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ/ਮਲੋਟ,( (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਰਾਮਪੁਰਾ ਫੂਲ ਅਤੇ…

ਹਲਕਾ ਦੱਖਣੀ ‘ ਚ 115 ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਗੈਸ ਕੁਨੈੱਕਸ਼ਨਾਂ ਦੀ ਵੰਡ ਕੀਤੀ- ਵਿਧਾਇਕਾ  ਛੀਨਾ

ਚੜ੍ਹਤ ਪੰਜਾਬ ਦੀ  ਲੁਧਿਆਣਾ , (ਸਤ ਪਾਲ ਸੋਨੀ) : ਪ੍ਰਧਾਨ ਮੰਤਰੀ ਉੱਜਵਲ ਯੋਜਨਾ 2.0 ਦੇ ਤਹਿਤ…

ਇੰਜ: ਕੁਲਦੀਪ ਸਿੰਘ,ਮੁੱਖ ਇੰਜੀਨੀਅਰ—ਕਮ— ਚੇਅਰਪਰਸਨ, ਇੰਜ:ਹਿੰਮਤ ਸਿੰਘ fਢੰਲੋਂ, ਇੰਡੀਪੈਡੈਂਟ ਮੈਬਰ ਅਤੇ ਸੀਏ ਬਨੀਤ ਕੁਮਾਰ ਸਿੰਗਲਾ, ਮੈਂਬਰ/ਵਿੱਤ ਵਲੋਂ ਕੀਤੀ ਗਈ ਬਿਜਲੀ ਖਪਤਕਾਰਾਂ ਦੇ  ਕੇਸਾਂ ਦੀ ਸੁਣਵਾਈ 

ਚੜ੍ਹਤ ਪੰਜਾਬ ਦੀ ਬਠਿੰਡਾ (ਪ੍ਰਦੀਪ ਸ਼ਰਮਾ): ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ, ਲੁਧਿਆਣਾ ਵਲੋਂ  ਦੱਖਣੀ ਅਤੇ ਪੱਛਮੀ…

ਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ ਨੇ 7 ਨੂੰ ਰੇਲ ਗੱਡੀਆਂ ਰੋਕਣ ਦਾ ਕੀਤਾ ਐਲਾਨ

ਚੜ੍ਹਤ ਪੰਜਾਬ ਦੀ  ਰਾਮਪੁਰਾ ਫੂਲ 5 ਅਗਸਤ (ਪ੍ਰਦੀਪ ਸ਼ਰਮਾ) : ਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ…

ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪਰਿਵਾਰਾਂ ਸਮੇਤ ਲਗਾਇਆ ਜਾਵੇਗਾ ਮੋਰਚਾ

ਚੜ੍ਹਤ ਪੰਜਾਬ ਦੀ  ਰਾਮਪੁਰਾ ਫੂਲ 5 ਸਤੰਬਰ (ਪ੍ਰਦੀਪ ਸ਼ਰਮਾ) : ਪਿੰਡ ਪਿੱਥੋ ਵਿੱਚ ਮਜ਼ਦੂਰਾਂ ਦੀ ਇੱਕਤਰਤਾ…

ਜਾਅਲੀ ਮੋਟਰ ਕੁਨੈਕਸ਼ਨ ਮਾਮਲੇ ਚ ਕਿਸਾਨਾਂ ਨੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਕੀਤਾ ਜਾਮ

ਚੜ੍ਹਤ ਪੰਜਾਬ ਦੀ  ਰਾਮਪੁਰਾ ਫੂਲ 5 ਸਤੰਬਰ (ਪ੍ਰਦੀਪ ਸ਼ਰਮਾ) : ਪਾਵਰਕਾਮ ਦੀ ਰਾਮਪੁਰਾ ਫੂਲ ਸਬ ਡਵੀਜ਼ਨ…

ਦੀ ਰਾਮਪੁਰਾ ਫੂਲ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਮੈਂਬਰਾਂ ‘ਦੀ ਚੋਣ ਚ ਆਪ ਮੈਂਬਰਾਂ ਦੀ ਜਿੱਤ

ਚੜ੍ਹਤ ਪੰਜਾਬ ਦੀ  ਰਾਮਪੁਰਾ ਫੂਲ, 5 ਸਤੰਬਰ (ਪ੍ਰਦੀਪ ਸ਼ਰਮਾ) : ਸਥਾਨਕ ਦੀ ਰਾਮਪੁਰਾ ਫੂਲ ਪ੍ਰਾਇਮਰੀ ਸਹਿਕਾਰੀ…

ਖੇਡਾਂ ਵਤਨ ਪੰਜਾਬ ਦੀਆਂ 2022 ਸ਼ਾਨੋ ਸ਼ੌਕਤ ਨਾਲ ਸੰਪਨ

ਚੜ੍ਹਤ ਪੰਜਾਬ ਦੀ  ਰਾਮਪੁਰਾ ਫੂਲ, 5 ਸਤੰਬਰ (ਪ੍ਰਦੀਪ ਸ਼ਰਮਾ) : ਪੰਜਾਬ ਵਿੱਚੋ ਨਸ਼ੇ ਖ਼ਤਮ ਕਰਨ ਲਈ…

ਨਵਗਠਿਤ ਕਾਰਪੋਰੇਟ ਖਪਤਕਾਰ ਸਿ਼ਕਾਇਤ ਨਿਵਾਰਨ ਫੋਰਮ ਵੱਲੋਂ ਪੱਛਮੀ ਜੋਨ ਦੇ ਬਿਜਲੀ ਖਪਤਕਾਰਾਂ ਦੇ ਸ਼ਿਕਾਇਤਾਂ ਦੀ ਸੁਣਵਾਈ 6 ਸਤੰਬਰ ਨੂੰ ਬਠਿੰਡਾ ਵਿੱਖੇ :ਇੰਜ: ਕੁਲਦੀਪ ਸਿੰਘ

ਚੜ੍ਹਤ ਪੰਜਾਬ ਦੀ  ਬਠਿੰਡਾ 5 ਸਤੰਬਰ (ਪ੍ਰਦੀਪ ਸ਼ਰਮਾ) :ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਨਵਗਠਿਤ ਕਾਰਪੋਰੇਟ…

15 ਸਤੰਬਰ ਨੂੰ ਪੰਜਾਬ ਦੇ ਐਸ ਡੀ ਐਮ ਅਤੇ ਡੀ ਸੀ ਦਫਤਰਾਂ ਅੱਗੇ ਆਪਣੀਆਂ ਮੰਗਾਂ ਸਬੰਧੀ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਧਰਨੇ ਲਾਵੇਗੀ – ਸੁਰਜੀਤ ਫੂਲ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, (ਪ੍ਰਦੀਪ ਸ਼ਰਮਾ) : ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਸੂਬਾ ਕਮੇਟੀ ਦੀ…

error: Content is protected !!