ਕੁਲਵਿੰਦਰ ਕੜਵਲ ਚੜ੍ਹਤ ਪੰਜਾਬ ਦੀ ਸਰਦੂਲਗੜ੍ਹ, 11 ਮਈ-ਅਰਦਾਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਗੁਰਪ੍ਰੀਤ ਸਿੰਘ ਪ੍ਰੀਤ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਟਰੱਸਟ ਦੇ ਸਮੂਹ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਅਤੇ ਸਰਬਸੰਮਤੀ ਨਾਲ ਗੁਰਲਾਲ ਸੋਨੀ (ਗੋਰਾ) ਨੂੰ ਪ੍ਰਧਾਨ, ਰਾਜੀਵ ਗਰਗ ਨੂੰ ਮੀਤ ਪ੍ਰਧਾਨ ਅਤੇ ਬਲਦੇਵ ਸੋਨੀ, ਆਤਮਾ ਸਿੰਘ ਅਤੇ ਸਤਪਾਲ ਸ਼ਰਮਾ ਨੂੰ ਸਰਪ੍ਰਸਤ ਚੁਣਿਆ। ਇਸ ਤੋਂ […]
Read More