April 26, 2024

Loading

ਕੁਲਵਿੰਦਰ ਸਿੰਘ
ਚੜ੍ਹਤ ਪੰਜਾਬ ਦੀ
ਸਰਦੂਲਗੜ੍ਹ:  ਨਾਮੀ ਪੈਸਟੀਸਾਈਡ ਕੰਪਨੀ ਐਫ.ਐੱਮ.ਸੀ ਅਤੇ ਕਮਿਉਨਟੀ ਡਿਵੈਲਪਮੈਂਟ ਫਾਉਡੇਸਨ ਵਲੋਂ ਜਿਲੇ ਦੇ ਪਿੰਡ ਝੇਰੀਆਂ ਵਾਲੀ ਵਿੱਚ ਪੀਣ ਵਾਲੇ ਪਾਣੀ ਦਾ ਸ਼ੁਧੀਕਰਨ ਕਰਨ ਵਾਲਾ ਪਲਾਟ ਲਾਇਆ ਗਇਆ। ਇਸ ਮੋਕੇ ਬੋਲਦੇ ਹੋਏ ਕੰਪਨੀ ਅਧਿਕਾਰੀ ਅਕਸਿਤਾ ਮਿਸ਼ਰਾ ਅਤੇ ਯੋਗੇਸ਼ ਉਪਦਇਆ ਨੇ ਇਲਾਕੇ ਵਿੱਚ ਪੀਣ ਵਾਲੇ ਮਾੜੇ ਪਾਣੀ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਆਸ ਕੀਤੀ ਕਿ ਕੰਪਨੀ ਵਲੋਂ ਲੱਗੇ ਪਲਾਟ ਦੀ ਸਹੂਲਤ ਆਮ ਲੋਕਾਂ ਨੂੰ ਮਿਲੇਗੀ ਤੇ ਪੀਣ ਵਾਲੇ ਪਾਣੀ ਦੀਆ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਪਾਈ ਜਾਵੇਗੀ।
ਇਸ ਮੌਕੇ ਮੌਜੂਦ ਸਰਪੰਚ ਕੁਲਦੀਪ ਸਿੰਘ ਨੇ ਐਫ.ਐੱਮ. ਸੀ. ਕੰਪਨੀ ਦਾ ਧੰਨਵਾਦ ਕੀਤਾ ਗਿਆ। ਮੌਕੇ ਤੇ ਕੰਪਨੀ ਅਧਿਕਾਰੀ ਮਾਨਸੀ ਰੋਹੇਵਾਲ,ਕੁਲਦੀਪ ਸਿੰਘ,ਬਲਕਰਨ ਸਿੰਘ,ਸਤਿਗੁਰ ਸਿੰਘ,ਹਰਬੰਸ ਸਿੰਘ,ਰੁਪਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਮੌਜੂਦ ਰਹੇ।
#For any kind of News and advertisement
 contact us on 980 -345-0601
#Kindly LIke, Share & Subscribe
 our News  Portal://charhatpunjabdi.com
148660cookie-checkਐਫ ਐੱਮ ਸੀ ਕੰਪਨੀ ਵਲੋਂ ਪਾਣੀ ਸੁੱਧ ਕਰਨ ਵਾਲੇ ਪਲਾਟ ਦਾ ਕੀਤਾ ਸੁਭ ਮੁਹੂਰਤ
error: Content is protected !!