April 26, 2024

Loading

ਚੜ੍ਹਤ ਪੰਜਾਬ ਦੀ
ਬਠਿੰਡਾ ,17 ਜੁਲਾਈ (ਪ੍ਰਦੀਪ ਸ਼ਰਮਾ):ਅਜ ਐਤਵਾਰ ਨੂੰ ਗੁਰਦੁਆਰਾ ਨਾਨਕ ਵਾੜੀ ਸਾਹਿਬ ਗੁਰੂ ਗੌਬਿੰਦ ਸਿੰਘ ਨਗਰ ਗਲੀ ਨੰ.10 ਵਿੱਖੇ ਮਾਲਵਾ ਜਲ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਵੈਕੀਏਸਨ ਕੋਵਿਡ 19 ਕੈਂਪ ਸੇਹਤ ਵਿਭਾਗ ਦੀ ਦੀ ਸਹਾਇਤਾ ਨਾਲ ਲਗਾਇਆ ਗਿਆ ਜਿਸ ਦੌਰਾਨ 12 ਸਾਲ ਦੇ ਬੱਚਿਆਂ ਨੂੰ ਅਤੇ ਹਰ ਉਮਰ ਦੇ ਲਾਭਪਾਤਰੀਆਂ ਨੂੰ ਅਤੇ18 ਸਾਲ ਤੌਂ ਜਿਆਦਾ ਉਮਰ ਦੇ ਵਿਅਕਤੀਆਂ ਨੂੰ  ਬੂਸਟਰਡੋਜ਼ ਦਾ ਟੀਕਾਕਰਨ ਕੀਤਾ ਗਿਆ।
ਇਸ ਮੌਕੇ ਪਰ ਮਾਲਵਾ ਜਲ ਸੇਵਾ  ਵੈਲਫੇਅਰ ਸੁਸਾਇਟੀ ਦੇ ਪਰਧਾਨ ਜ਼ਗਦੀਸ ਕੁਮਾਰ ਗਰਗ ,ਗੁਰਦੁਆਰਾ ਦੇ ਪਰਧਾਨ ਡਾ.ਬਲਕਾਰ ਸਿੰਘ ਸੋਖਲ,ਕੈਸੀਅਰ ਡਾ.ਬਿਕਰਮਜੀਤ ਸਿੰਘ ਰਾਨਾ, ਰਾਜਵੀਰ ਸਿੰਘ  ਸੇਹਤ ਵਿਭਾਗ ਦੀ ਟੀਮ ਬਿੰਦਰਜੀਤ ਕੌਰ  ਏਐਨਐਮ ਕੁਲਵਿੰਦਰ ਕੌਰ ਏਐਨਐਮ  ਮੇਨਕਾ ਰਾਨੀ  ਆਸ਼ਾ ਵਰਕਰ ਨੇ ਟੀਕਾਕਰਨ ਕੀਤਾ ਗਿਆ।
#For any kind of News and advertisment contact us on 980-345-0601
123320cookie-check ਸੇਹਤ ਵਿਭਾਗ ਦੀ ਸਹਾਇਤਾ ਨਾਲ ਮਾਲਵਾ ਜਲ ਸੇਵਾ ਵੈਲਫੇਅਰ ਸੁਸਾਇਟੀ ਵੱਲੋਂ ਲਗਾਇਆ ਵੈਕੀਏਸਨ ਕੋਵਿਡ 19 ਕੈਂਪ
error: Content is protected !!