April 26, 2024

Loading

ਚੜ੍ਹਤ ਪੰਜਾਬ ਦੀ  

ਲੁਧਿਆਣਾ,(ਸਤ ਪਾਲ ਸੋਨੀ ) : 66 ਕੇਵੀ ਅਮਲਤਾਸ ਗਰਿੱਡ ਤੋਂ ਸ਼ੁਰੂ ਹੋਣ ਵਾਲੇ 11ਕੇਵੀ ਫੀਡਰ ਯਾਨੀ 11ਕੇਵੀ ਸੰਤ ਵਿਹਾਰ, 11ਕੇਵੀ ਸਿਵਲ ਸਿਟੀ, 11ਕੇਵੀ ਲਾਡੋਵਾਲ ਅੱਪ, 11ਕੇਵੀ ਲਾਡੋਵਾਲ ਏਪੀ, ਮਿਤੀ 17/07/2022 ਨੂੰ 12.00 ਤੋਂ 14.00 ਵਜੇ ਤੱਕ ਹੁਸੈਨਪੁਰਾ, ਜੱਸੀਆਂ ਪਿੰਡ, ਆਸ਼ਿਆਨਾ ਕਾਲੋਨੀ, ਹੈਦਰ ਇਨਕਲੇਵ, ਲਾਦੀਆਂ,ਚੇਹੜਾਂ, ਰੱਜੋਵਾਲ, ਬੱਗਾ ਖੁਰਦ, ਸਿਵਲ ਸਿਟੀ ਰੋਡ, ਸੰਧੂ ਨਗਰ, ਕੁੰਜ ਵਿਹਾਰ, ਹਰੀ ਸਿੰਘ ਨਗਰ, ਸਨਸਿਟੀ, ਰਾਜੌਰੀ ਗਾਰਡਨ, ਚੰਦਰ ਨਗਰ, ਨਿਧਾਨ ਸਿੰਘ ਨਗਰ, ਨਿਊ ਪ੍ਰਤਾਪ ਨਗਰ, ਕੇਹਰ ਸਿੰਘ ਨਗਰ, ਫਰੈਂਡਜ਼ ਕਾਲੋਨੀ, ਨਿਊ ਸ਼ਕਤੀ ਨਗਰ, ਝੰਡੂ ਕਾਲੋਨੀ,ਸਿਵਲ ਸਿਟੀ, ਲੱਖਾ ਸਿੰਘ ਡੇਰਾ, ਵਿਵੇਕ ਵਿਹਾਰ ਆਦਿ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ ।
#For any kind of News and advertisment contact us on 980-345-0601
123300cookie-checkਅੱਜ 17/07/2022 ਨੂੰ ਜਰੂਰੀ ਮੁਰੰਮਤ ਲਈ ਹੇਠ ਲਿਖੇ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ
error: Content is protected !!