March 29, 2024

Loading

ਚੜ੍ਹਤ ਪੰਜਾਬ ਦੀ
 ਰਾਮਪੁਰਾ ਫੂਲ, 29 ਜਨਵਰੀ (ਪ੍ਰਦੀਪ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਬਹੁਤ ਬਲ ਮਿਲਿਆ ਜਦੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸੱਤਪਾਲ ਗਰਗ ਸਰਕਲ ਪ੍ਰਧਾਨ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ  ਦੇ ਯਤਨਾਂ ਸਦਕਾ   ਅਸ਼ੋਕ ਕੁਮਾਰ ਗੋਲਾ, ਸੰਜੇ ਕੁਮਾਰ, ਅੰਮ੍ਰਿਤਪਾਲ ਪਾਲੀ ਅਤੇ ਅਰੁਣ   ਕੁਮਾਰ  ਨੇ  ਸਿਕੰਦਰ ਸਿੰਘ ਮਲੂਕਾ ਜੀ ਦੀ ਅਗਵਾਈ ਹੇਠ ਪੜ੍ਹਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ।
ਸਵਾਲ ਸਿਕੰਦਰ ਸਿੰਘ ਮਲੂਕਾ ਜੀ ਨੇ ਸ਼ਾਮਲ ਹੋਏ ਸਾਰੇ ਸਾਥੀਆਂ ਜੀ  ਆਇਆਂ ਨੂੰ    ਆਖਿਆ ਉੱਥੇ ਵਿਸਵਾਸ ਦਿਵਾਇਆ ਕਿ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ  ਇਸ ਮੌਕੇ ਤੇ ਹਾਜ਼ਰ ਸੱਤਪਾਲ ਗਰਗ ਸਰਕਲ ਪ੍ਰਧਾਨ ਸੁਰਿੰਦਰ ਜੌੜਾ ਪ੍ਰਧਾਨ ਬੀਸੀ ਵਿੰਗ ਬਠਿੰਡਾ ਗੁਰਤੇਜ ਸ਼ਰਮਾ ਪ੍ਰਧਾਨ ਵਪਾਰ ਸੈੱਲ ,ਨਰੇਸ਼ ਸੀਏ  ਮੈਂਬਰ ਪੀ ਏ ਸੀ,  ਪ੍ਰਿੰਸ ਨੰਦਾ  ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਭੱਲਾ ਐੱਮ ਸੀ, ਰੌਕੀ ਸਿੰਘ ਮੀਡੀਆ ਇੰਚਾਰਜ , ਪ੍ਰਿੰਸ ਸ਼ਰਮਾ ,ਨਿਸ਼ੂ ਸਾਊਂਡ  ਦੇੇ  ਨਾਲ ਬਜ਼ਾਰ  ਨਿਵਾਸੀ ਮੌਜੂਦ ਸਨ  ।
102600cookie-checkਅਸ਼ੋਕ ਕੁਮਾਰ ਗੋਲਾ ਹੋਏ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ
error: Content is protected !!