Categories JOINING NEWSProsperityPunjabi News

ਪਿੰਡ ਸੰਧੂ ਖੁਰਦ ਤੋਂ ਚਾਰ ਦਰਜਨ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ  ਅਕਾਲੀ ਦਲ ਵਿੱਚ ਸ਼ਾਮਲ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,29 ਜਨਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ  ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਉਸ ਮੌਕੇ  ਭਰਵਾਂ ਹੁੰਗਾਰਾ ਮਿਲਿਆ ਜਦ ਪਿੰਡ ਸੰਧੂ ਖੁਰਦ ਤੋਂ ਚਾਰ ਦਰਜਨ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ  ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ । ਗੁਰਪ੍ਰੀਤ ਸਿੰਘ ਮਲੂਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ  ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਵਾਲੇ  ਹਾਕਮ ਸਿੰਘ ਭੁਪਿੰਦਰ ਸਿੰਘ ਸੁਖਜਿੰਦਰ ਸਿੰਘ  ਊਧਮ ਸਿੰਘ ਕਰਮਜੀਤ ਕੌਰ ਹਰਪ੍ਰੀਤ ਸਿੰਘ ਰਮਨਦੀਪ ਕੌਰ ਹਾਕਮ ਸਿੰਘ ਗੁਰਮੀਤ ਕੌਰ ਨਛੱਤਰ ਸਿੰਘ ਕਰਮਜੀਤ ਕੌਰ ਮੇਜਰ ਸਿੰਘ ਚਰਨਜੀਤ ਕੌਰ ਵੀਰੂ ਖ਼ਾਨ ਪੱਪੂ ਬੇਗਮ ਸੈਂਬਰ ਸਿੰਘ ਵੀਰਪਾਲ ਕੌਰ ਸੋਨੂੰ ਸੋਨਮ ਹਰਬੰਸ ਸਿੰਘ ਗੁਰਦੇਵ ਕੌਰ ਹਰਜੀਤ ਕੌਰ ਸੁਖਪ੍ਰੀਤ ਕੌਰ ਜੋਗਿੰਦਰ ਸਿੰਘ ਵੀਰਪਾਲ ਕੌਰ  ਨਛੱਤਰ ਸਿੰਘ ਕਰਮਜੀਤ ਕੌਰ ਜਸਵਿੰਦਰ ਕੌਰ ਗੁਰਪ੍ਰੀਤ ਸਿੰਘ ਗੁਰਜੰਟ ਸਿੰਘ ਹਰਪ੍ਰੀਤ ਕੌਰ ਜਸਪ੍ਰੀਤ ਸਿੰਘ ਕੁਲਵੀਰ ਕੌਰ ਭੂਰਾ ਸਿੰਘ ਪੱਪੀ ਕੌਰ ਪਰਮਜੀਤ ਕੌਰ ਕੁਲਵਿੰਦਰ ਸਿੰਘ  ਸੁਖਜੀਤ ਕੌਰ ਮਹਿੰਦਰ ਸਿੰਘ ਮਲਕੀਤ ਕੌਰ ਨਿਰਮਲ ਸਿੰਘ ਅਮਨਜੀਤ ਕੌਰ ਸਮੇਤ ਤਕਰੀਬਨ ਚਾਰ ਦਰਜਨ ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ ।
ਮਲੂਕਾ ਨੇ ਕਿਹਾ ਮੌਜੂਦਾ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਵਫ਼ਾ ਕਰਨ ਵਿੱਚ ਅਸਫਲ ਰਹੀ ਹੈ । ਇਸ ਤੋਂ ਇਲਾਵਾ ਸਰਕਾਰ ਨੇ ਸੂਬੇ ਦੇ ਵਿਕਾਸ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ।  ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਨੀ ਜ਼ਰੂਰੀ ਹੈ  । ਇਸ ਸਮੇਂ ਪਿੰਡ ਸੰਧੂ ਖੁਰਦ ਦੀ ਜਥੇਬੰਦੀ ਵਿੱਚੋਂ  ਜਗਸੀਰ ਸਿੰਘ ਪ੍ਰਧਾਨ ਜਗਜੀਤ ਸਿੰਘ ਪਰਮਿੰਦਰ ਸਿੰਘ ਬਲਵੀਰ ਸਿੰਘ ਲਾਭ ਸਿੰਘ ਪਰਗਟ ਸਿੰਘ ਬੱਬੂ ਸ਼ਰਮਾ ਜਰਨੈਲ ਸਿੰਘ ਰਣਜੀਤ ਸਿੰਘ ਤਰਸੇਮ ਸਿੰਘ  ਸਰਬਜੀਤ ਸਿੰਘ  ਹਾਕਮ ਸਿੰਘ ਬੂਟਾ ਖਾਂ ਊਧਮ ਸਿੰਘ ਪਰਮਜੀਤ ਕੌਰ  ਕੇਵਲ ਸਿੰਘ ਸਰਬਜੀਤ ਸਿੰਘ ਭੁਪਿੰਦਰ ਸਿੰਘ ਕੈਨੇਡੀਅਨ ਆਦਿ ਹਾਜ਼ਰ ਸਨ ।

 

102560cookie-checkਪਿੰਡ ਸੰਧੂ ਖੁਰਦ ਤੋਂ ਚਾਰ ਦਰਜਨ ਪਰਿਵਾਰਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ  ਅਕਾਲੀ ਦਲ ਵਿੱਚ ਸ਼ਾਮਲ
[email protected]

DISCLAIMER: Charhat Punjab di: Editor does not takes responsibility for any news/video/article published, only Reporter/Writer will be responsible for his/her news or article. Any dispute if arrises shall be settled at Ludhiana jurisdiction only. Sat Pal Soni (Editor)