June 18, 2025

Loading

ਚੜ੍ਹਤ ਪੰਜਾਬ ਦੀ

ਲੁਧਿਆਣਾ – ਪੀਰ ਨੌਗਜਾ ਜੀ ਦਾ ਸਲਾਨਾ ਜੋੜ ਮੇਲਾ ਪਿੰਡ ਇਆਲੀ ਖੁਰਦ  ਵਿਖੇ ਬੜੀ ਧੂਮ ਧਾਮ ਨਾਲ  ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ।ਇਥੋਂ ਦੇ ਮੁੱਖ ਸੇਵਾਦਾਰ ਗੁਲਾਮ ਧਰਮਿੰਦਰ ਸ਼ਾਹ ਕਾਦਰੀ ਜੀ ਨੇ ਦੱਸਿਆ 1 ਜੂਨ ਨੂੰ ਮਹਿੰਦੀ ਦੀ ਰਸਮ ਸ਼ਾਮ 5 ਵਜੇ ਹੋਵੇਗੀ।

 2 ਜੂਨ ਨੂੰ ਝੰਡੇ ਅਤੇ ਚਾਦਰ ਦੀ ਰਸਮ 11 ਵਜੇ ਕੀਤੀ ਜਾਵੇਗੀ ਅਤੇ ਪੰਜਾਬ ਦੇ ਪ੍ਰਸਿੱਧ ਮਹਿਫਲੇ  ਕਵਾਲ  ਪੀਰਾਂ ਦੇ ਗੁਣ ਗਾਣ ਕਰਨਗੇ।  ਇਸ ਸਮੇਂ ਸ੍ਰੀ ਗੁਰੂ ਰਵਿਦਾਸ ਯੂਥ ਕਲੱਬ ਇਆਲੀ ਖੁਰਦ ਦੇ ਸਰਪ੍ਰਸਤ ਹਰਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੰਗਤਾਂ ਲਈ ਗੁਰੂ ਅਟੁੱਟ ਲੰਗਰ ਵਰਤੇਗਾ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਮਸ਼ੇਰ ਸਿੰਘ , ਜੱਗਾ , ਜੀਵਾ ,ਅਜੇ , ਰਮਨ ,ਖੁਸ਼ੀ , ਤਨੂ ,ਦਿਲਪ੍ਰੀਤ ਸਿੰਘ, ਪੂਜਾ , ਸੁਖ ,ਅਰਜਨ ਸਿੰਘ , ਨੇਹਾ , ਭਿੰਦਾ, ਲਾਡੀ, ਰਾਜਵੀਰ ਸਿੰਘ , ਹੁਸਨ, ਮਨੀ ਗਿੱਲ, ਜਗਤਾਰ ਸਿੰਘ , ਈਸ਼ਾ, ਕਿਰਨ ਆਦਿ ਹਾਜਰ ਸਨ।

Kindly like,share and subscribe our youtube channel CPD NEWS.Contact for News and advertisement at 9803-4506-01

168220cookie-checkਇਆਲੀ ਖੁਰਦ ਵਿਖੇ ਪੀਰ ਨੌਗਜਾ ਦਾ ਸਲਾਨਾ ਮੇਲਾ 2 ਜੂਨ -ਬਾਬਾ ਧਰਮਿੰਦਰ ਸ਼ਾਹ / ਹਰਦੇਵ ਬੋਪਾਰਾਏ  
error: Content is protected !!