September 16, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ : ਅੱਜ 19/11/22 ਦਿਨ ਸ਼ਨੀਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਹੇਠ ਲਿਖੇ ਇਲਾਕਿਆਂ ਵਿੱਚ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬਲਾਕ ਬੀ, ਬਲਾਕ ਸੀ ਹਿੰਮਤ ਸਿੰਘ ਨਗਰ, ਬਦੇਸ਼ਾ ਐਚਪੀ ਪੈਟਰੋਲ ਪੰਪ ਨੇੜੇ, ਪੁਜਾਬ ਪੈਲੇਸ ਵਾਲੀ ਗਲੀ ਤੋਂ ਓਸਟਰ ਵਾਲੀ ਸਟਰੀਟ, ਬੇਅਰ ਰੋਡ ਫਾਟਕ ਏਰੀਆ, ਗਿੰਨੀ ਬਿਸਕੁਟ ਫੈਕਟਰੀ, ਮਯੂਰ ਬੇਕਰੀ, ਲੁਧਿਆਣਾ ਬੇਕਰੀ ਵਾਲਾ ਏਰੀਆ ਅਤੇ ਬਾਬਾ ਬੁੱਢਾ ਜੀ ਐਨਕਲੇਵ ਦਾ ਕੁਝ ਇਲਾਕਾ।
*ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਮਾਡਲ ਗ੍ਰਾਮ, ਨਿਊ ਲਾਜਪਤ ਨਗਰ,ਪ੍ਰਤਾਪ ਕਲੋਨੀ, ਫਰੈਂਡ ਕਲੋਨੀ,ਕੋਚਰ ਮਾਰਕੀਟ, ਦੱਖਣੀ ਮਾਡਲ ਗ੍ਰਾਮ, ਸੰਤ ਈਸ਼ਰ ਸਿੰਘ ਨਗਰ।
*ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨਿਊ ਚੰਦਰ ਨਗਰ, ਸ਼ਕਤੀ ਵਿਹਾਰ,ਪਾਲ ਮੈਗਾ ਮਾਰਟ, ਦੁਰਗਾਪੁਰੀ ਮੇਨ ਰੋਡ, ਹੇਮਰਾਜ ਕੌਂਸਲਰ ਵਾਲੀ ਗਲੀ, ਕੁਝ ਇਲਾਕਾ ਜੋਸ਼ੀ ਨਗਰ, ਕੁਝ ਇਲਾਕਾ ਨਿਊ ਟੈਗੋਰ ਨਗਰ, ਨਿਊ ਚੰਦਰ ਨਗਰ,ਰਾਜੇਸ਼ ਨਗਰ, ਡਰੀਮ ਲੇਨ,ਜੋਸ਼ੀ ਨਗਰ, ਹੇਮਰਾਜ ਕੌਂਸਲਰ ਵਾਲੀ ਗਲੀ, ਟੈਲੀਫੋਨ ਐਕਸਚੇਂਜ਼ ਵਾਲੀ ਗਲੀ,ਨਿਊ ਜਨਤਾ ਨਗਰ, ਵਾਹਿਗੁਰੂ ਰੋਡ,ਗੁਰਪਾਲ ਨਗਰ, ਰਣਜੀਤ ਨਗਰ, ਕੋਟ ਮੰਗਲ ਸਿੰਘ, ਗੁਰੂ ਅੰਗਦ ਦੇਵ ਕਾਲੋਨੀ, ਅਮਰ ਨਗਰ।
*ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੀਏਯੂ ਸਾਰੇ ਰਿਹਾਇਸ਼ੀ ਬਲਾਕ, ਮੇਨ ਬਜ਼ਾਰ, ਪੀਏਯੂ ਸਕੂਲ, ਸਟਨ ਹਾਊਸ ।
*ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਜੀ.ਟੀ.ਰੋਡ, ਕੈਲਾਸ਼ ਨਗਰ, ਸ਼ਿਵ ਚੌਂਕ, ਫੋਕਲ ਪੁਆਇੰਟ ਰੋਡ ਨੇੜੇ ਸਪਰਿੰਗ ਡੇਲ ਸਕੂਲ ਆਦਿ, ਐਲ.ਆਈ.ਜੀ.,ਐਚ.ਆਈ.ਜੀ.,ਐਚ.ਐਮ.,ਐਚ.ਈ. ਕਾਲੋਨੀ, ਲਵਲੀ ਸਵੀਟ ਨੇੜੇ,ਰਾਜੀਵ ਗਾਂਧੀ ਕਾਲੋਨੀ, ਗੋਲ ਮਾਰਕੀਟ ਆਦਿ ਦੀ ਬਿਜਲੀ ਬੰਦ ਰਹੇਗੀ ।
#For any kind of News and advertisment contact us on 9803 -45 -06-01  
134010cookie-checkਅੱਜ 19/11/22 ਦਿਨ ਸ਼ਨੀਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਹੇਠ ਲਿਖੇ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ
error: Content is protected !!