December 6, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ): ਅੱਜ 08/10/22 ਦਿਨ ਸ਼ਨੀਵਾਰ ਨੂੰ ਜ਼ਰੂਰੀ ਮੁਰੰਮਤ ਲਈ 11 ਕੇਵੀ ਫੀਡਰ ਲੁਧਿਆਣਾ ਦੀ ਬਿਜਲੀ ਜ਼ਰੂਰੀ ਮੁਰੰਮਤ ਦੇ ਕੰਮ ਕਾਰਨ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹਰਗੋਬਿੰਦ ਨਗਰ, ਪ੍ਰੀਤਮ ਨਗਰ, ਜਵੰਦ ਵਿਹਾਰ, ਜੰਡੂ ਕਲੋਨੀ, ਸਿਵਲ ਸਿਟੀ, ਸਨ ਸਿਟੀ, ਅਮਨ ਵਿਹਾਰ।
* ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਾਸਤਰੀ ਨਗਰ,ਨਹਿਰੂ ਨਗਰ ਏ-ਬਲਾਕ ਦਾ ਕੁਝ ਹਿੱਸਾ , ਜੀ.ਟੀ.ਬੀ. ਮਾਰਕਿਟ, ਨਾਮਦੇਵ ਪਾਰਕ ਅਤੇ ਬੀਐਮਸੀ ਸਕੂਲ ਦੇ ਆਲੇ-ਦੁਆਲੇ ਦਾ ਖੇਤਰ।
*ਸਵੇਰੇ 10 ਵਜੇ ਸ਼ਾਮ 6 ਵਜੇ ਤੋਂ ਇੰਡਸਟਰੀਅਲ ਏਰੀਆ-ਏ, ਘੋੜਾ ਰੋਡ ਤੋਂ ਲਿੰਕ ਰੋਡ ਤੱਕ ਅਤੇ ਘੋੜਾ ਰੋਡ ਦੇ ਆਲੇ-ਦੁਆਲੇ ਦੇ ਇਲਾਕਿਆਂ ਆਦਿ ਦੀ ਬਿਜਲੀ ਬੰਦ ਰਹੇਗੀ।
#For any kind of News and advertisment contact us on 980-345-0601
130430cookie-checkਅੱਜ 08/10/22 ਦਿਨ ਸ਼ਨੀਵਾਰ ਨੂੰ ਜ਼ਰੂਰੀ ਮੁਰੰਮਤ ਲਈ 11 ਕੇਵੀ ਫੀਡਰ ਲੁਧਿਆਣਾ ਦੀ ਬਿਜਲੀ ਬੰਦ ਰਹੇਗੀ
error: Content is protected !!