September 14, 2024

Loading

 ਚੜ੍ਹਤ ਪੰਜਾਬ ਦੀ
 
ਰਾਮਪੁਰਾ ਫੂਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਕਈ ਪ੍ਰਕਾਰ ਦੀਆਂ ਬਿਮਾਰੀਆਂ ਦੀ ਘੋਖ ਕਰਨ ਲਈ ਅਲਟਰਾਸਾਊਂਡ ਕਰਵਾਉਣਾ ਬੇਹੱਦ ਜਰੂਰੀ ਹੈ। ਇਸ ਨਾਲ ਡਾਕਟਰ ਨੂੰ ਮਰੀਜ ਦਾ ਇਲਾਜ ਕਰਨ ਵਿਚ ਆਸਾਨੀ ਹੁੰਦੀ ਹੈ ਤਾਂ ਕਿ ਅਲਟਰਾਸਾਊਂਡ ਦੀ ਰਿਪੋਰਟ ਜਰੀਏ ਹੀ ਬਿਮਾਰੀ ਦੀ ਤਹਿ ਤੱਕ ਪੁੱਜਿਆ ਜਾ ਸਕਦਾ ਹੈ। ਇੰਨਾਂ ਗੱਲਾ ਦਾ ਪ੍ਰਗਟਾਵਾ ਗੌਰਵ ਡਾਇਗਨੋਸਟਿਕ ਸੈਂਟਰ ਦੇ ਸੰਚਾਲਕ ਡਾ. ਗੌਰਵ ਗਰਗ ਨੇ ਕੀਤਾ। ਉਨਾਂ ਦੱਸਿਆ ਕਿ ਸਾਡਾ ਸੈਂਟਰ ਪਹਿਲਾਂ ਵਾਲੀ ਜਗਾ ਤੋਂ ਬਦਲ ਕੇ ਜੌੜੇ ਪੁਲ ਦੇ ਨਜਦੀਕ ਬਾਈਪਾਸ ਰੋਡ ਤੇ ਜਾ ਚੁੱਕਿਆ ਹੈ।
ਸਕੈਨ ਦੇ ਮਾਹਿਰ ਡਾ. ਗੌਰਵ ਨੇ ਕਿਹਾ ਕਿ ਸਾਡੇ ਕੋਲ ਸੀ.ਟੀ. ਸਕੈਨ, ਤਿੰਨ-ਡੀ, ਚਾਰ-ਡੀ, (ਅਲਟਰਾਸਾਊਂਡ), ਈ.ਸੀ.ਜੀ. ਈਕੋ, ਮੈਮੋਗ੍ਰਾਫੀ, ਡਿਜੀਟਲ ਐਕਸਰੇ ਕੀਤੇ ਜਾਦੇ ਹਨ। ਇਸ ਲਈ ਹਸਪਤਾਲ ਅੰਦਰ ਨਵੀਂ ਜਪਾਨੀ ਮਸ਼ੀਨ ਦੀ ਸਹੂਲਤ ਉਪਲਬਧ ਹੈ। ਇਸ ਮੌਕੇ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ।
#For any kind of News and advertisement contact us on 980-345-0601  
121110cookie-checkਅਲਟਰਾਸਾਊਂਡ ਨਾਲ ਬਿਮਾਰੀ ਦੀ ਤਹਿ ਤੱਕ ਪੁੱਜਿਆ ਜਾਂਦਾ ਹੈ- ਡਾ. ਗੌਰਵ
error: Content is protected !!