November 9, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,14 ਜਨਵਰੀ (ਪ੍ਰਦੀਪ ਸ਼ਰਮਾ):- ਖਾਲਸਾ ਮਾਰਕਿਟ ਰਾਮਪੁਰਾ ਫੂਲ ਦੇ ਦੁਕਾਨਦਾਰਾਂ ਵੱਲੋਂ ਸਰਬੱਤ ਦੇ ਭਲੇ ਲਈ ਮਾਰਕਿਟ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਖੀਰ-ਪੂੜਿਆਂ ਦਾ ਲੰਗਰ ਵੀ ਵਰਤਾਇਆ ਗਿਆ। ਦੁਕਾਨਦਾਰ ਭਾਰਤ ਭੂਸ਼ਣ ਮਿੱਤਲ, ਵਿਸ਼ਾਲ ਗਰਗ, ਸੁੱਖਾ, ਮਨਜੀਤ, ਗੁਰਪ੍ਰੀਤ ਤਪਾ, ਬਲਜੀਤ ਸੰਘਾ, ਗਗਨੀ, ਗੁਰਮੇਲ ਮਿਸਤਰੀ, ਗੋਰਾ ਮਿਸਤਰੀ, ਪਰਸਾ, ਸੋਨੀ ਅਤੇ ਫੌਜੀ ਆਦਿ ਨੇ ਦੱਸਿਆ ਨੇ ਕਿਹਾ ਕਿ ਦੁਕਾਨਦਾਰਾਂ ਅਤੇ ਕਿਹਾ ਕਿ ਹਰ ਸਾਲ ਲੋਹੜੀ ਅਤੇ ਮਾਘੀ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਜਾਂਦੇ ਹਨ। ਇਸ ਮੌਕੇ ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ। ਇਸ ਦੌਰਾਨ ਲੰਗਰ ਵੀ ਵਰਤਾਇਆ ਗਿਆ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
         
137610cookie-checkਸਰਬੱਤ ਦੇ ਭਲੇ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਪਾਏ ਭੋਗ
error: Content is protected !!