Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 3, 2025 11:36:55 PM

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ):ਦਿਲਬਾਗ ਸਿੰਘ ਸਹਾਇਕ ਪੁਲਿਸ ਕਮਿਸ਼ਨਰ ਦੀ ਨਿਗਰਾਨੀ ਹੇਠ ਇੰਚਾਰਜ ਪੀ.ਓ ਸਟਾਫ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਅੱਜ ਜੇਰ ਧਾਰਾ 299 ਜ: ਫ:ਦਾ ਇਕ  ਭਗੌੜੇ ਨੂੰ ਮੁਕੱਦਮਾ ਨੰਬਰ 231/28-12-2015 ਅਧੀਨ ਧਾਰਾ307,382,323,341,506,148,149 ਭ.ਦ ਵਿੱਚ ਮਾਨਯੋਗ ਅਦਾਲਤ  ਹਰਸਿਮਰਨਜੀਤ ਕੌਰ ਜੇ.ਐਮ. ਆਈ.ਸੀ ,ਲੁਧਿਆਣਾ ਵਲੋਂ ਮਿਤੀ 3.01.2018 ਨੂੰ ਪੀ.ਓ ਕਰਾਰ ਕੀਤੇ ਦੋਸ਼ੀ ਸੋਨੂੰ ਨਾਗਰ ੳਰਫ ਸੋਨੂੰ ਪੁੱਤਰ ਭਗਵਾਨ ਦਾਸ ਵਾਸੀ ਮਕਾਨ ਨੰਬਰ 572 ਪੇ੍ਮ  ਨਗਰ ਗਲੀ ਨੰਬਰ 9 ਨਜ਼ਦੀਕ ਗਰਦੁਆਰਾ ਦੁੱਖ ਨਿਵਾਰਨ ਸਾਹਿਬ, ਲੁਧਿਆਣਾ ਨੂੰ ਗਿ੍ਫਤਾਰ ਕੀਤਾ ਹੈ।ਦੋਸ਼ੀ ਭਗੌੜੇ ਨੂੰ ਅਗਲੀ ਕਾਰਵਾਈ ਲਈ  ਥਾਨਾ ਡਵੀਜ਼ਨ ਨੰਬਰ 6 ,ਲੁਧਿਆਣਾ ਦੇ ਹਵਾਲੇ ਕੀਤਾ ਗਿਆ ਹੈ ।
ਭਗੌੜਿਆਂ  ਨੂੰ ਫੜਨ ਲਈ ਮੁਹਿੰਮ ਜਾਰੀ ਰਹੇਗੀ।
108190cookie-checkਲੁਧਿਆਣਾ ਪੁਲਿਸ ਵਲੋਂ ਕੀਤਾ ਇਕ ਭਗੌੜੇ ਦੋਸ਼ੀ ਨੂੰ ਕਾਬੂ 
error: Content is protected !!