May 18, 2024

Loading

ਪ੍ਰਦੀਪ ਸ਼ਰਮਾ
ਚੜ੍ਹਤ ਪੰਜਾਬ ਦੀ
ਬਠਿੰਡਾ/ਰਾਮਪੁਰਾ ਫੂਲ 12 ਮਈ : ਪ੍ਰੈਸ ਕਲੱਬ ਰਾਮਪੁਰਾ ਫੂਲ ਦੇ ਚੇਅਰਮੈਨ ਤੇ ਸੀਨੀਅਰ ਪੱਤਰਕਾਰ ਜਸਵੰਤ ਦਰਦ ਪ੍ਰੀਤ ਦੀ ਮਾਤਾ ਜਰਨੈਲ ਕੌਰ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਸਾਹਿਬ ਦਾ ਭੋਗ 16 ਮਈ ਨੂੰ ਗੁਰਦੁਆਰਾ ਬੁੰਗਾ ਸਾਹਿਬ ਮੰਡੀ ਕਲਾਂ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਪਵੇਗਾ।
ਉਨਾਂ ਦੀ ਬੇਵਕਤੀ ਮੌਤ ਤੇ ਰਾਮਪੁਰਾ ਫੂਲ ਦੇ ਜੁਡੀਸ਼ੀਅਲ ਮੈਜਿਸਟਰੇਟ ਓਮ ਪ੍ਰਕਾਸ਼, ਖਾਦੀ ਬੋਰਡ ਤੇ ਪੇਂਡੂ ਉਦਯੋਗ ਬੋਰਡ ਦੇ ਚੇਅਰਮੈਨ ਇੰਦਰਜੀਤ ਮਾਨ, ਸੀਨੀਅਰ ਪੱਤਰਕਾਰ ਐਸ.ਅਸ਼ੋਕ ਭੌਰਾ, ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਜਸਵੀਰ ਸਿੰਘ , ਭਾਕਿਯੂ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਕਾਕਾ ਸਿੰਘ ਕੋਟੜਾ, ਗੁਰਵਿੰਦਰ ਦੀਪੂ, ਬੂਟਾ ਸਿੰਘ ਕੇਨੈਡਾ, ਟਰੈਫਿਕ ਅਧਿਕਾਰੀ ਸੁਖਜਿੰਦਰ ਸਿੰਘ ਖੋਸਾ, ਐਸ.ਐਚ.ਓ ਬਾਲਿਆਂਵਾਲੀ ਮਨਜੀਤ ਸਿੰਘ, ਸਾਬਕਾ ਪ੍ਰਧਾਨ ਹਰਿੰਦਰ ਸਿੰਘ ਮਹਿਰਾਜ, ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਸੁਰਿੰਦਰ ਜੌੜਾ, ਗੁਰਤੇਜ ਸ਼ਰਮਾ, ਨਰੇਸ਼ ਕੁਮਾਰ ਸੀ.ਏ, ਹੈਪੀ ਬਾਂਸਲ, ਸੁਰਿੰਦਰ ਗਰਗ ਮਹਿਰਾਜ, ਕਾਲਾ ਗਰਗ, ਪ੍ਰਿੰਸ ਨੰਦਾ, ਕਾਂਗਰਸ ਦੇ ਸੀਨੀਅਰ ਆਗੂ ਕਰਮਜੀਤ ਸਿੰਘ ਖਾਲਸਾ, ਰਾਕੇਸ਼ ਸਹਾਰਾ, ਰਾਜਾ ਮਹਿਰਾਜ ਮੱਛੀ ਫਾਰਮ, ਸੁਨੀਲ ਬਿੱਟਾ, ਸਮਾਜ ਸੇਵੀ ਡਾ. ਦਲਜੀਤ ਚੌਹਾਨ, ਐਡਵੋਕੇਟ ਹਰਪ੍ਰੀਤ ਹਨੀ ਦੁੱਗਲ, ਪ੍ਰੈਸ ਕਲੱਬ ਰਾਮਪੁਰਾ ਫੂਲ ਰਜ਼ਿ. ਦੇ ਸਰਪ੍ਰਸਤ ਹਰਿੰਦਰ ਬੱਲੀ, ਪ੍ਰਧਾਨ ਗੁਰਮੇਲ ਸਿੰਘ ਵਿਰਦੀ, ਹਰਪ੍ਰੀਤ ਸ਼ਰਮਾ, ਜਸਪਾਲ ਢਿੱਲੋਂ, ਕੁਲਜੀਤ ਸਿੰਘ ਢੀਂਗਰਾ, ਮੱਖਣ ਸਿੰਘ ਬੁੱਟਰ, ਘੀਚਰ ਸਿੰਘ ਸਿੱਧੂ, ਰਾਣਾ ਸ਼ਰਮਾ, ਜਗਰਾਜ ਸਿੰਘ ਮਾਨ, ਜਸਪ੍ਰੀਤ ਭੁੱਲਰ, ਸੁਖਮੰਦਰ ਸਿੰਘ ਰਾਮਪੁਰਾ, ਸੁਰੇਸ ਗਰਗ ਹੇਮੰਤ ਸ਼ਰਮਾ, ਪ੍ਰਦੀਪ ਸ਼ਰਮਾ, ਮਨਪ੍ਰੀਤ ਮਿੰਟੂ, ਸੰਜੀਵ ਸਿੰਗਲਾ, ਇੰਦਰਪਾਲ, ਜਤਿੰਦਰਜੀਤ ਸੰਧੂ (ਆਸ਼ੂ), ਗੁਰਜੀਤ ਭੁੱਲਰ, ਰਾਜ ਗੋਇਲ, ਓਮ ਪ੍ਰਕਾਸ਼, ਜਸਪਾਲ ਪਾਲੀ, ਭੀਮ ਸੈਨ, ਤਰਸੇਮ ਸ਼ਰਮਾ, ਉਮੇਸ਼ ਸਿੰਗਲਾ, ਰਜਨੀਸ਼ ਕਰਕਰਾ, ਜੀਵਨ ਜਿੰਦਲ, ਪ੍ਰਸ਼ੋਤਮ ਮੰਨੂ, ਅਮਿਤ ਗਰਗ, ਦਲਜੀਤ ਸਿੰਘ ਸਿਧਾਣਾ, ਮਨਮੋਹਨ ਗਰਗ, ਦਲਜੀਤ ਭੱਟੀ, ਜਗਸੀਰ ਭੁੱਲਰ, ਲੁਭਾਸ਼ ਸਿੰਗਲਾ, ਗੁਰਪ੍ਰੀਤ ਘੁੱਗੀ, ਪ੍ਰੈਸ ਕਲੱਬ ਰਾਮਪੁਰਾ ਦਿਹਾਤੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਿੱਲ, ਸਿਵ ਚੰਦਰ ਸੇਖਰ, ਪੱਤਰਕਾਰ ਕੁਲਦੀਪ ਮਤਵਾਲਾ, ਰਮਨਦੀਪ ਸਿੱਧੂ, ਰਾਜੂ ਬਾਸਲ, ਕੁਲਵੰਤ ਸਿੰਘ ਮੰਗੀ ਇੰਸਪੈਕਟਰ ਪੀ.ਆਰ.ਟੀ.ਸੀ ਨੇ ਪੱਤਰਕਾਰ ਜਸਵੰਤ ਦਰਦ ਪ੍ਰੀਤ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
# Contact us for News and advertisement on 980-345-0601
Kindly Like,Share & Subscribe http://charhatpunjabdi.com
151630cookie-checkਪੱਤਰਕਾਰ ਜਸਵੰਤ ਦਰਦ ਪ੍ਰੀਤ ਦੀ ਮਾਤਾ ਜਰਨੈਲ ਕੌਰ ਦਾ ਸਰਧਾਂਜਲੀ ਸਮਾਗਮ 16 ਨੂੰ
error: Content is protected !!