April 18, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ): ਸਥਾਨਕ ਅਲਾਇਸ ਕਲੱਬ ਡਿਸਟਿਕਟ 111 ਵੱਲੋਂ 26 ਜੂਨ ਦਿਨ ਐਤਵਾਰ ਨੂੰ ਫਰੀ ਮੈਗਾ ਚੈੱਕਅੱਪ ਕੈਂਪ ਬਾਈਪਾਸ ਰੋਡ ਤੇ ਗੌਰਵ ਡਾਇਗਨੋਸਟਿਕ ਸੈਂਟਰ ਤੇ ਲਗਾਇਆ ਜਾ ਰਿਹਾ ਹੈ। ਕੈਂਪ ਡਾਇਰੈਕਟਰ ਡਾ. ਗੌਰਵ ਗਰਗ ਨੇ ਦੱਸਿਆ ਕਿ ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀ ਸਪੈਸ਼ਲਿਸਟ ਹਸਪਤਾਲ ਬਠਿੰਡਾ ਦੇ ਡਾ. ਵਿਜੇ ਕੁਮਾਰ, ਡਾ. ਵਰੁਣ ਗਰਗ, ਡਾ. ਦੀਪਕ ਬਜਾਜ ਤੇ ਡਾ. ਅਦਿੱਤੀ ਮਰੀਜ਼ਾਂ ਦਾ ਚੈੱਕਅੱਪ ਕਰਕੇ ਦਵਾਈਆਂ ਦੇਣਗੇ। ਇਸ ਮੌਕੇ ਕਲੱਬ ਦੇ ਪੈਟਰਨ ਸੁਭਾਸ਼ ਮੰਗਲਾ, ਦਵਿੰਦਰ ਬਾਂਸਲ, ਵਿਨੇ ਗੋਇਲ, ਵਿਨੋਦ ਗਰਗ, ਹਰਬੰਸ ਸਿੰਗਲਾ ਤੇ ਡਾ. ਐੈੱਸ.ਪੀ.ਮੰਗਲਾ ਹਾਜ਼ਰ ਸਨ।
#For any kind of News and advertisement contact us on   980-345-0601 
122080cookie-checkਮੁਫ਼ਤ ਮੈਗਾ ਚੈੱਕਅੱਪ ਕੈਂਪ 26 ਨੂੰ
error: Content is protected !!