April 25, 2024

Loading

ਪ੍ਰਦੀਪ ਸ਼ਰਮਾ

ਚੜ੍ਹਤ ਪੰਜਾਬ ਦੀ

ਰਾਮਪੁਰਾ ਫੂਲ: 66 ਕੇ.ਵੀ. ਰਾਮਪੁਰਾ ਗਰਿੱਡ ਤੋਂ ਚਲਦੇ ਸਾਰੇ 11 ਕੇ.ਵੀ. ਫੀਡਰਾਂ ਦੀ ਜਰੂਰੀ ਮੁਰਮੰਤ ਕਰਨ ਲਈ 11 ਅਪ੍ਰੈਲ (ਅੱਜ) ਨੂੰ ਬਿਜਲੀ ਸਪਲਾਈ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਕੇਵਲ ਕ੍ਰਿਸ਼ਨ ਸੇਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕਾਰਨ ਸ਼ਹਿਰ ਦੀ ਪਟਿਆਲਾ ਮੰਡੀ, ਰਾਮਪੁਰਾ ਪਿੰਡ, ਬਰਨਾਲਾ ਰੋਡ, ਮੋੜ ਰੋਡ, ਗਿੱਲ ਕਲਾ ਰੋਡ, ਲਹਿਰਾ ਮੁੱਹਬਤ, ਲਹਿਰਾ ਸੋਂਧਾ, ਲਹਿਰਾ ਧੂਰਕੋਟ, ਲਾਲ ਸਿੰਘ ਬਸਤੀ, ਕੋਟੜਾ ਕੌੜਿਆ ਵਾਲਾ, ਸਟੈਲਕੋ ਦੇ ਬੈਂਕ ਸਾਈਡ ਦਾ ਖੇਤਰ, ਬਠਿੰਡਾ ਬਰਨਾਲਾ ਬਾਈਪਾਸ ਰੋਡ ਆਦਰਸ਼ ਨਗਰ, ਜਵਾਹਰ ਨਗਰ, ਰੇਲਵੇ ਰੋਡ, ਭਾਰਤੀਆ ਮਾਡਲ ਸਕੂਲ ਰੋਡ, ਗਾਂਧੀ ਨਗਰ, ਸਟਾਰ ਪੈਲਸ ਰੋਡ, ਖਾਲਸਾ ਮਾਰਕਿਟ, ਜਨਤਾ ਕਲੋਨੀ, ਸਪ੍ਰਿੰਗ ਵੈਲੀ ਕਲੋਨੀ, ਨਿਊ ਮਾਰਕਿਟ ਦਾ ਕੁੱਝ ਏਰੀਆ, ਗੁਰੂ ਨਾਨਕਪੁਰਾ ਮੁਹੱਲਾ ਆਦਿ ਖੇਤਰ ਪ੍ਰਭਾਵਿਤ ਹੋਣਗੇ।

#For any kind of News and advertisement

 contact us on 9803 -450-601

#Kindly LIke, Share & Subscribe our

News  Portal://charhatpunjabdi.com

148060cookie-checkਅੱਜ ਬਿਜਲੀ ਬੰਦ ਰਹੇਗੀ
error: Content is protected !!