December 9, 2024

Loading

ਚੜ੍ਹਤ ਪੰਜਾਬ ਦੀ
ਭਾਈਰੂਪਾ(ਸ਼ਿਵ ਸੋਨੀ):ਰਾਮਪੁਰਾ ਫੂਲ ਹਲਕੇ ਲਈ ਦੁੱਖ ਭਰੀ ਖ਼ਬਰ ਕਿ ਕਸਬਾ ਭਾਈਰੂਪਾ ਦੇ ਬਠਿੰਡਾ ਕਾਸਕੋ ਕ੍ਰਿਕਟ ਦੇ ਸਿਤਾਰੇ ਅਮਨ ਭਾਈਰੂਪਾ ਦੀ ਇੱਕ ਭਿਆਨਕ ਦੁਰਘਟਨਾ ਵਿੱਚ ਮੌਤ ਹੋ ਗਈ । ਕੱਲ੍ਹ ਰਾਤ ਅਮਨ ਭਾਈਰੂਪਾ ਦੀ ਕਾਰ ਬਠਿੰਡਾ-ਬਰਨਾਲਾ ਬਾਈਪਾਸ ਸੜਕ ਤੇ ਪਲਟ ਗਈ ।
#For any kind of News and advertisement contact us on   980-345-0601
121860cookie-checkਕ੍ਰਿਕਟ ਦੇ ਸਿਤਾਰੇ ਅਮਨ ਭਾਈਰੂਪਾ ਦੀ ਇੱਕ ਭਿਆਨਕ ਦੁਰਘਟਨਾ ਵਿੱਚ ਮੌਤ
error: Content is protected !!