ਕੁਲਵਿੰਦਰ ਸਿੰਘ ਚੜ੍ਹਤ ਪੰਜਾਬ ਦੀ ਸਰਦੂਲਗੜ੍ਹ, 1 ਅਪ੍ਰੈਲ – ਸਥਾਨਕ ਸ਼ਹਿਰ ਦੇ ਸਵੀਟ ਬਲੋਸਮਸ ਸਕੂਲ, ਸਰਦੂਲਗੜ੍ਹ ਦੇ ਚੌਥੀ ਜਮਾਤ ਵਿੱਚ ਪੜ੍ਹਦੇ ਰੇਹਾਨ ਸ਼ਰਮਾ ਨੇ 2 ਮਿੰਟ, 11 ਸੈਕਿੰਡ ਅਤੇ 77 ਮਿਲੀਸੈਕਿੰਡ ਵਿੱਚ 195 ਦੇਸ਼ਾਂ ਦੇ ਝੰਡੇ ਪਹਿਚਾਨ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ। ਵਿਦਿਆਰਥੀ ਦੀ ਉਮਰ 8 ਸਾਲ 9 ਮਹੀਨਿਆ […]
Read More