ਚੜ੍ਹਤ ਪੰਜਾਬ ਦੀ ਲੁਧਿਆਣਾ, 06 ਮਾਰਚ (ਸਤ ਪਾਲ ਸੋਨੀ) : ਨਗਰ ਨਿਗਮ ਲੁਧਿਆਣਾ ਵੱਲੋਂ ਅੱਜ ਬੱਸ ਅੱਡਾ ਲੁਧਿਆਣਾ ਤੋਂ 1 ਕਰੋੜ ਰੁਪਏ ਦਾ ਪ੍ਰਾਪਰਟੀ ਟੈਕਸ ਵਸੁਲਿਆ ਗਿਆ। ਨਿਗਮ ਵੱਲੋਂ ਬੱਸ ਅੱਡੇ ਨੂੰ ਪ੍ਰਾਪਰਟੀ ਟੈਕਸ ਦਾ ਲਗਭਗ 9 ਕਰੋੜ ਦਾ ਨੋਟਿਸ ਦਿੱਤਾ ਗਿਆ ਸੀ।ਸੰਯੁਕਤ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਕੁਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸ […]
Read MoreCategory: Latest News
ਭੁਪਿੰਦਰ ਸਿੰਘ ਮਾਨ ਨੇ ਸੁਪਰੀਮ ਕੋਰਟ ਦੀ ਬਣਾਈ ਕਮੇਟੀ ’ਚੋਂ ਨਾਂ ਲਿਆ ਵਾਪਸ, 15 ਜਨਵਰੀ ਦੀ ਗੱਲਬਾਤ ’ਤੇ ਸਸਪੈਂਸ
ਚੜ੍ਹਤ ਪੰਜਾਬ ਦੀ ਚੰਡੀਗੜ੍ਹ ( ਬਿਊਰੋ ) : ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਅਤੇ ਸਰਕਾਰ ਵਿਚ ਸਹਿਮਤੀ ਕਰਾਉਣ ਦੀ ਸੁਪਰੀਮ ਕੋਰਟ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜੋ ਦੋਵੇਂ ਪੱਖਾਂ ਵਿਚ ਪੁਲ ਦਾ ਕੰਮ ਕਰੇਗੀ ਪਰ ਵੀਰਵਾਰ ਨੂੰ ਚਾਰ ਮੈਂਬਰਾਂ ਵਿਚੋਂ ਇਕ […]
Read Moreਬਲਵੀਰ ਸਿਲਕ ਐਂਡ ਸਾੜੀ ਨੇ ਗਰਮੀਆਂ ਦੀ ਡਿਜਾਇਨਰ ਡ੍ਰੇਸ ਦੀ ਸ਼ੁਰੂਆਤ ਕੀਤੀ
ਲੁਧਿਆਣਾ ( ਬਿਊਰੋ ) : ਜਿਵੇਂ ਹੀ ਮੌਸਮ ਬਦਲਿਆ ਮਾਡਲ ਟਾਊਨ ਦੇ ਪ੍ਰਸਿੱਧ ਬਲਬੀਰ ਸਿਲਕ ਐਂਡ ਸਾੜੀ ਨੇ ਅੱਜ ਆਪਣੇ ਗਰਮੀਆਂ ਦੇ ਡ੍ਰੇਸ ਲਾਂਚ ਕਰਦਿਆਂ ਗਰਮੀਆਂ ਦੇ ਮੱਦੇਨਜ਼ਰ ਇੰਡੋ ਪੱਛਮੀ ਡਿਜ਼ਾਈਨਰ ਕੁੜਤੀ ਅਤੇ ਡਿਜ਼ਾਈਨਰ ਕੱਪੜੇ ਪੇਸ਼ ਕੀਤੇ। ਡਿਜ਼ਾਈਨਰ ਡੋਲੀ ਬੱਤਰਾ ਨੇ ਕਿਹਾ ਕਿ ਉਸ ਨੇ ਅਤੇ ਉਸ ਦੀ ਧੀ ਜਸਕੀਰਤ ਬੱਤਰਾ ਨੇ ਇਸ ਸਾਰੇ ਪਹਿਰਾਵੇ […]
Read Moreਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਦੇਵੇਗਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 11 ਮਾਰਚ ਨੂੰ ਲੁਧਿਆਣਾ ਦਾ ਦੌਰਾ
159 ਕਰੋੜ ਰੁਪਏ ਦੀ ਲਾਗਤ ਵਾਲੇ ਮਹੱਤਵਪੂਰਨ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ-ਰਵਨੀਤ ਸਿੰਘ ਬਿੱਟੂ ਲੁਧਿਆਣਾ, 9 ਮਾਰਚ ( ਸਤ ਪਾਲ ਸੋਨੀ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਤੀ 11 ਮਾਰਚ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਮਹਾਂ ਰੋਜ਼ਗਾਰ ਮੇਲੇ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਪਹੁੰਚ ਰਹੇ ਹਨ। […]
Read Moreਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲਾ ਪੱਧਰੀ ਧਾਰਮਿਕ ਸਮਾਗਮ 25 ਨੂੰ ਮੁੱਲਾਂਪੁਰ ਚ
ਲੁਧਿਆਣਾ, 24 ਫਰਵਰੀ ( ਸਤ ਪਾਲ ਸੋਨੀ ) : ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ (ਰਜਿ:) ਲੁਧਿਆਣਾ ਵੱਲੋ ਜਿਲਾ ਲੁਧਿਆਣਾ ਦੀਆਂ ਸਮੂਹ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਮੂਹ ਸ੍ਰੀ ਗੁਰੂ ਰਵਿਦਾਸ ਯੂਥ ਕਲੱਬਾਂ, ਸਮੂਹ ਸ੍ਰੀ ਗੁਰੂ ਰਵਿਦਾਸ ਜੀ ਧਰਮਸਾਲਾ ਕਮੇਟੀਆਂ ਅਤੇ ਸਮੂਹ ਨੋਜਵਾਨ ਸਭਾਵਾਂ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ […]
Read Moreਖਾਲਸਾ ਕਾਲਜ ਵਿਖੇ 47ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ
ਸੰਦੌਡ਼ 1ਖਾਲਸਾ ਕਾਲਜ ਵਿਖੇ 47ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ0 ਫਰਵਰੀ (ਹਰਮਿੰਦਰ ਸਿੰਘ ਭੱਟ): ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌਡ਼ ਵਿਖੇ 47ਵਾਂ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ।ਇਸ ਸਮਾਰੋਹ ਵਿੱਚ ਵਿਸ਼ੇਸ ਮਹਿਮਾਨ ਦੇ ਤੌਰ ਤੇ ਸੁਖਪਿੰਦਰ ਸਿੰਘ ਅਤੇ ਗੁਰਪ੍ਰੀਤ ਕੌਰ ਸੰਦੌਡ਼ (ਅਮਰੀਕਾ ਵਾਸੀ) ਨੇ ਸ਼ਿਰਕਤ ਕੀਤੀ। ਕਾਲਜ ਦੇ ਜਨਰਲ ਸਕੱਤਰ […]
Read Moreਵਿਦਿਆਰਥੀਆਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬਚਾਓ ਅਤੇ ਆਫ਼ਤ ਪ੍ਰਬੰਧਨ ਦੀ ਸਿਖ਼ਲਾਈ ਦਿੱਤੀ
ਲੁਧਿਆਣਾ, 21 ਜਨਵਰੀ ( ਸਤ ਪਾਲ ਸੋਨੀ ) : ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਮਿੱਟਰੀ ਰੋਡ ਵਿਖੇ ਅੱਜ ‘ਫਾਇਰ ਸੇਫਟੀ ਅਤੇ ਇਵੈਕੁਏਸ਼ਨ ਡਰਿੱਲ’ ਕਰਵਾਈ ਗਈ। ਇਸ ਡਰਿੱਲ ਦਾ ਮਕਸਦ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਬਚਾਓ ਅਤੇ ਆਫ਼ਤ ਪ੍ਰਬੰਧਨ ਦੀ ਸਿਖ਼ਲਾਈ ਦੇਣਾ ਸੀ। ਇਸ ਡਰਿੱਲ ਵਿੱਚ ਜ਼ਿਲਾ ਮਾਲ ਅਫ਼ਸਰ […]
Read Moreਬਾਬਾ ਸਾਹਿਬ ਡਾ: ਅੰਬੇਡਕਰ ਦੀਆਂ ਅਪੱਤੀਜਨਕ ਪੋਸਟਾਂ ਵਾਲਿਆਂ ਤੇ ਪਰਚਾ ਕਰਵਾਉਣ ਲਈ ਵਕੀਲਾਂ ਦਾ ਵਫਦ ਪੁਲਿਸ ਕਮਿਸ਼ਨਰ ਨੂੰ ਮਿਲਿਆ
ਲੁਧਿਆਣਾ, 20 ਜਨਵਰੀ ( ਸਤ ਪਾਲ ਸੋਨੀ ) : ਸੋਸ਼ਲ ਮੀਡੀਆ ਦੀਆਂ ਸਾਈਟਾਂ ਫੇਸਬੁੱਕ ਅਤੇ ਹੋਰਾਂ ‘ਤੇ ਭਾਰਤ ਰਤਨ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਬਾਰੇ ਅਪੱਤੀਜਨਕ ਪੋਸਟਾਂ ਬਣਾ ਕੇ ਪਾਉਣ ਅਤੇ ਬਹੁਤ ਹੀ ਗੰਦੀ ਭਾਸ਼ਾ ਦਾ ਪ੍ਰਯੋਗ ਕਰਕੇ ਟਿੱਪਣੀਆਂ ਕਰਨ ਵਾਲਿਆਂ ਤੇ ਤੁਰੰਤ ਪਰਚਾ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ […]
Read Moreਪਲਾਸਟਿਕ ਫੈਕਟਰੀ ਘਟਨਾ, ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ
ਪੀਡ਼ਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਚੱਟਾਨ ਦੀ ਤਰਾਂ ਖਡ਼ੀ-ਬਿੱਟੂ ਲੁਧਿਆਣਾ, 20 ਜਨਵਰੀ ( ਸਤ ਪਾਲ ਸੋਨੀ ) : ਲੰਘੇ ਮਹੀਨੇ ਸ਼ਹਿਰ ਵਿੱਚ ਸਥਿਤ ਪਲਾਸਟਿਕ ਫੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਸਾਂਝੇ ਤੌਰ ‘ਤੇ 10-10 ਲੱਖ […]
Read Moreਵੀ. ਐਸ. ਐਸ. ਵਲੋਂ ਮਲਕੀਤ ਨਾਥ, ਚੇਅਰਮੈਨ ਗੱਬਰ ਤੇ ਹੈਪੀ ਭੀਲ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ, 18 ਜਨਵਰੀ ( ਸਤ ਪਾਲ ਸੋਨੀ ) : ਅੱਜ ਵਾਲਮੀਕਿ ਸੇਵਕ ਸੰਘ ਰਜਿ. ਵੀ. ਐਸ. ਐਸ. ਦੇ ਮੁੱਖ ਦਫ਼ਤਰ ਵਿਖੇ ਸੰਸਥਾ ਦੇ ਮੁੱਖ ਸੰਚਾਲਕ ਵੀਰ ਸ਼੍ਰੇਸ਼ਠ ਰਵੀ ਬਾਲੀ ਦੀ ਅਗਵਾਈ ਵਿਚ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੀ. ਐਸ. ਐਸ. ਵਲੋਂ ਮਹੰਤ ਮਲਕੀਤ ਨਾਥ, ਧੂਣਾ ਸਾਹਿਬ ਟਰੱਸਟ ਦੇ ਚੇਅਰਮੈਨ ਉਮ ਪ੍ਰਕਾਸ਼ […]
Read More