Categories CALL TO PUBLICGeneral NewsInternational NewsPunjabi News

ਵਿਦੇਸ਼ਾਂ ਵਿੱਚ ਫਸੇ ਜ਼ਿਲਾ ਵਾਸੀ ਪ੍ਰਸਾਸ਼ਨ ਨਾਲ ਸੰਪਰਕ ਕਰਨ- ਵਧੀਕ ਡਿਪਟੀ ਕਮਿਸ਼ਨਰ

Loading

ਲੁਧਿਆਣਾ, 27 ਅਪ੍ਰੈਲ ( ਸਤਪਾਲ ਸੋਨੀ ) : ਵਧੀਕ ਡਿਪਟੀ ਕਮਿਸ਼ਨਰ (ਵ)  ਅੰਮ੍ਰਿਤਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨਾਂ ਵਿਦਿਆਰਥੀਆਂ ਅਤੇ ਲੋਕਾਂ ਦੀ ਸੂਚਨਾ ਦੀ ਮੰਗ ਕੀਤੀ ਹੈ, ਜੋ ਸਿੱਖਿਆ ਜਾਂ ਕੰਮ ਦੇ ਚੱਲਦਿਆਂ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ। ਅਜਿਹੇ ਵਿਅਕਤੀ ਜ਼ਿਲਾ ਪ੍ਰਸਾਸ਼ਨ ਨਾਲ ਸੰਪਰਕ ਕਰ ਸਕਦੇ ਹਨ।ਉਨਾਂ ਦੱਸਿਆ ਕਿ ਇਸ ਲਈ […]

Read More
Categories Dharmik NewsGeneral NewsHindi News

चांद नजर आया, पहला रोजा आज : शाही इमाम पंजाब

Loading

लुधियाना, 24 अप्रैल ( सत पाल सोनी) :   आज यहां पंजाब के मुसलमानों के दीनी मरकज जामा मस्जिद लुधियाना से पंजाब के शाही इमाम व रूअते हिलाल कमेटी पंजाब (चांद देखने वाली कमेटी) के अध्यक्ष मौलाना हबीब–उर–रहमान सानी लुधियानवी ने पूरे पंजाब भर से प्राप्त हुई जानकारी के अनुसार यह ऐलान किया कि रमजान के […]

Read More
Categories General NewsHindi NewsPOLICE NEWSSHARDANJALI NEWS

आल मीडिया प्रेस क्लब की ओर से स्वर्गीय एसीपी श्री अनिल कोहली जी को श्रंद्धाजलि भेंट की

Loading

लुधियाना, (सत पाल सोनी) : करोना वायरस से शहर वासियों की रक्षा करते हुए वीर गति को प्राप्त हुए परम योद्धा स्वर्गीय श्री अनिल कोहली जी की आत्मा की शांति के लिए कैलाश नगर बस्ती जोधेवाल में आल मीडिया प्रेस क्लब की ओर से एक शोक सभा का आयोजन किया गया । अध्यक्ष अमित थापर […]

Read More
Categories CITY CLEANCORONA VIRUSGeneral NewsPunjabi News

ਯੂਨਾਈਟਿਡ ਪ੍ਰੈੱਸ ਕਲੱਬ ਵੱਲੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ  ਦੋ ਹਾਈਟੈੱਕ ਜਾਪਾਨੀ ਮਸ਼ੀਨਾਂ ਸੌਂਪੀਆਂ ਗਈਆਂ

Loading

ਲੁਧਿਆਣਾ, 19 ਅਪ੍ਰੈੱਲ ( ਸਤਪਾਲ ਸੋਨੀ ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਖਾਤਮੇ ਲਈ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਯੂਨਾਈਟਿਡ ਪ੍ਰੈੱਸ ਕਲੱਬ ਵੱਲੋਂ ਸ਼ਹਿਰ ਨੂੰ ਸਵੱਛ ਬਣਾਉਣ ਲਈ ਉੱਚ ਤਕਨੀਕੀ ਜਾਪਾਨੀ ਮਸ਼ੀਨਾਂ ਪੰਜਾਬ […]

Read More
Categories DEATH NEWSGeneral NewsPOLICE NEWSPunjabi News

ਕੋਰੋਨਾ ਪੀੜਤ ਏਸੀਪੀ (ਉਤਰੀ) ਅਨਿਲ ਕੋਹਲੀ ਨਹੀ ਰਹੇ

Loading

ਲੁਧਿਆਣਾ, 18 ਅਪ੍ਰੈਲ ( ਸਤਪਾਲ ਸੋਨੀ ) : ਲੁਧਿਆਣਾ ਦੇ ਅਪੋਲੋ ਹਸਪਤਾਲ ‘ਚ ਕੋਰੋਨਾ ਵਾਇਰਸ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਲੁਧਿਆਣਾ ਦੇ ਏਸੀਪੀ (ਉਤਰੀ) ਅਨਿਲ ਕੋਹਲੀ  ਦਾ ਅੱਜ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਉਹ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ ਅਤੇ ਸਿਹਤ ਵਿਗੜ ਜਾਣ ਬਾਅਦ ਪਿੱਛਲੇ ਕਈ ਦਿਨਾਂ ਤੋਂ ਵੈਂਟੀਲੇਟਰ ‘ਤੇ ਸਨ। ਸ੍ਰੀ ਕੋਹਲੀ ਕੋਰੋਨਾ […]

Read More
Categories CORONA VIRUSGeneral NewsHindi News

एसीपी अनिल कोहली की पत्नी, एक एसएचओ ओर ड्राइवर कांस्टेबल की रिपोर्ट भी कोरोना पॉजिटिव

Loading

लुधियाना,17 अप्रैल,( सत पाल सोनी) :   लुधियाना में कोरोना का कहर फिर से बरपने लगा है। महानगर के पुलिस कमिश्नरेट में तैनात एसीपी नार्थ अनिल कोहली जो कोरोना होने के कारण एसपीएस अस्पताल में भर्ती है और वेंटीलेटर पर है । एसीपी नार्थ अनिल कोहली की पत्नी  काजल कोहली के अलावा  /एसएचओ बस्ती जोधेवाल और […]

Read More
Categories General NewsIndustries NewsPunjabi News

ਈਐਸਆਈਸੀ ਨੇ ਬੀਮਾ ਸ਼ੇਅਰ ਨੂੰ ਲੈ ਕੇ ਲਿਆ ਇਹ ਵੱਡਾ ਫੈਸਲਾ, 13 ਕਰੋੜ ਲੋਕਾਂ ਨੂੰ ਹੋਵੇਗਾ ਲਾਭ

Loading

ਨਵੀਂ ਦਿੱਲੀ,15 ਅਪ੍ਰੈਲ  (ਚੜ੍ਹਤ ਪੰਜਾਬ ਦੀ) : ਕਰਮਚਾਰੀ ਰਾਜ ਬੀਮਾ ਨਿਗਮ ਨੇ ਈਪੀਐਫਓ ਦੀ ਵਾਂਗ ਹੀ ਆਪਣੇ ਬੀਮਾ ਹੋਲਡਰਾਂ ਲਈ ਵੱਡਾ ਕਦਮ ਚੁੱਕਿਆ ਹੈ। ਪ੍ਰਧਾਨਮੰਤਰੀ ਮੋਦੀ ਵੱਲੋਂ ਮੰਗਲਵਾਰ ਨੂੰ ਲਾਕਡਾਊਨ ਮਿਆਦ ਤਿੰਨ ਮਈ ਤਕ ਵਧਾਏ ਜਾਣ ਤੋਂ ਬਾਅਦ ਈਐਸਆਈਸੀ ਨੇ ਕੰਪਨੀਆਂ ਅਤੇ ਕਰਮਚਾਰੀਆਂ ਲਈ ਫਰਵਰੀ ਅਤੇ ਮਾਰਚ ਮਹੀਨੇ ਦਾ ਈਐਸਆਈਸੀ ਸ਼ੇਅਰ  ਜਮਾਂ ਕਰਨ ਨੂੰ ਲੈ […]

Read More
Categories General NewsMEETING NEWSPunjabi News

ਅਮਿਤ ਥਾਪਰ ਨੂੰ ਨਿਰਵਿਰੋਧ ਆਲ ਮੀਡੀਆ ਪ੍ਰੈੱਸ ਕਲੱਬ ਦਾ ਪ੍ਰਧਾਨ ਚੁਣਿਆ

Loading

ਲੁਧਿਆਣਾ, ( ਬਿਊਰੋ ) : ਆਲ ਮੀਡੀਆ ਪ੍ਰੈੱਸ ਕਲੱਬ ਵਲੋਂ ਸਰਕਟ ਹਾਊਸ ਵਿਖੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਕਲੱਬ ਦੇ ਪਦਅਧਿਕਾਰੀ ਅਤੇ ਮੈਂਬਰ ਸ਼ਾਮਿਲ ਹੋਏ ।ਅੱਜ ਦੀ ਮੀਟਿੰਗ ਵਿੱਚ ਆਲ ਮੀਡੀਆ ਪ੍ਰੈੱਸ ਕਲੱਬ ਦੇ ਸਰਪ੍ਰਸਤ ਸਵਰਗਵਾਸੀ ਐੱਸ  ਪੀ ਸਿੰਘ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਲਵਪ੍ਰੀਤ ਕੌਰ ਵਿਸ਼ੇਸ਼ ਤੌਰ ਤੇ […]

Read More
Categories General NewsPunjabi NewsSocial News

ਸਿਵਿਲ ਹਸਪਤਾਲ ਦੇ ਪਾਰਕਿੰਗ ਠੇਕੇਦਾਰ ‘ਤੇ ਵਾਧੂ  ਪਾਰਕਿੰਗ ਫੀਸ ਵਸੂਲੀ ਅਤੇ ਮਾੜਾ ਵਤੀਰਾ ਕਰਨ ਦਾ ਦੋਸ਼

Loading

ਲੁਧਿਆਣਾ, (ਸਮਰਾਟ ਸ਼ਰਮਾ) : ਪਾਰਕਿੰਗ ਠੇਕੇਦਾਰਾਂ ਦੇ ਕਰਿੰਦਿਆਂ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਮਾੜੇ ਵਤੀਰੇ,ਪਾਰਕਿੰਗ ਦੀ ਵਾਧੂ ਫੀਸ ਵਸੂਲੀ ਅਤੇ ਟੈਕਸ ਚੋਰੀ ਕਰਨ  ਕਰਕੇ  ਆਮ ਲੋਕਾਂ ਵਿੱਚ ਰੋਸ ਹੈ। ਡਿਪਟੀ ਕਮਿਸ਼ਨਰ ਦਫਤਰ ਸਮੇਤ ਹੋਰ ਥਾਵਾਂ ‘ਤੇ ਪਾਰਕਿੰਗ ਠੇਕੇਦਾਰ ਵੱਲੋਂ ਨਿਯੁਕਤ ਕੀਤੇ ਗਏ ਮੁਲਾਜਮ ਵਾਹਨ ਮਾਲਕਾਂ ਨਾਲ ਕਥਿਤ ਬਦਸਲੂਕੀ ਕਰਦੇ ਹਨ ‘ਤੇ ਤੈਅ ਪਾਰਕਿੰਗ ਫੀਸ ਤੋਂ ਵਾਧੂ […]

Read More
Categories General NewsPOLYTHENE & PLASTICPunjabi News

ਨਗਰ ਨਿਗਮ ਲੁਧਿਆਣਾ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਵਚਨਬੱਧ-ਕੌਂਸਲਰ ਮਮਤਾ ਆਸ਼ੂ

Loading

ਲੁਧਿਆਣਾ, 11 ਸਤੰਬਰ ( ਸਤ ਪਾਲ  ਸੋਨੀ) : ਕੌਂਸਲਰ ਮਮਤਾ ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਲੁਧਿਆਣਾ ਨੂੰ ਪਲਾਸਟਿਕ ਦੀ ਵਰਤੋਂ ਤੋਂ ਮੁਕਤ ਕਰਨ ਦੀ ਕਵਾਇਦ ਜਾਰੀ ਹੈ। ਨਗਰ ਨਿਗਮ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਵਚਨਬੱਧ ਹੈ। ਇਸ ਸੰਬੰਧੀ ਨਗਰ ਨਿਗਮ ਵੱਲੋਂ ਇੱਕ ਖਾਕਾ […]

Read More