ਚੜ੍ਹਤ ਪੰਜਾਬ ਦੀ ਸਤ ਪਾਲ ਸੋਨੀ ਲੁਧਿਆਣਾ -ਸੰਜੀਵ ਅਰੋੜਾ, ਸੰਸਦ ਮੈਂਬਰ (ਰਾਜ ਸਭਾ) ਨੇ ਬੁੱਧਵਾਰ ਸ਼ਾਮ ਨੂੰ ਏਵਨ ਸਾਈਕਲਜ਼ ਲਿਮਟਿਡ ਦੇ ਪਰਿਸਰ ਵਿਖੇ ਸਥਾਨਕ ਉਦਯੋਗਾਂ ਖਾਸ ਕਰਕੇ ਸਾਈਕਲ ਉਦਯੋਗ ਨਾਲ ਮੀਟਿੰਗ ਕੀਤੀ। ਇਹ ਗੱਲਬਾਤ ਓਂਕਾਰ ਪਾਹਵਾ ਦੀ ਪਹਿਲਕਦਮੀ ’ਤੇ ਕਰਵਾਈ ਗਈ। ਦੋ ਘੰਟੇ ਚੱਲੇ ਇਸ ਸੈਸ਼ਨ ਵਿੱਚ ਸਥਾਨਕ ਸਨਅਤਕਾਰਾਂ ਵੱਲੋਂ ਵੱਖ-ਵੱਖ ਮੁੱਦੇ ਉਠਾਏ ਗਏ। ਅਰੋੜਾ […]
Read More