ਕੁਲਵਿੰਦਰ ਸਿੰਘ ਚੜ੍ਹਤ ਪੰਜਾਬ ਦੀ ਸਰਦੂਲਗੜ੍ਹ- ਸਰਦੂਲਗੜ੍ਹ ਇਲਾਕੇ ਦੇ ਦਰਜਨਾਂ ਪਿੰਡਾਂ ਤੇ ਪੰਜਾਬ ਦੇ ਵੱਖ ਵੱਖ ਕੋਨਿਆਂ ਵਿੱਚ ਕੁਦਰਤ ਦੀ ਕਰੋਪੀ ਬੇਮੌਸਮੀ ਮੀਂਹ, ਝੱਖੜ , ਗੜਿਆਂ ਨੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਬਹੁਤ ਨੁਕਸਾਨ ਕਰ ਦਿੱਤਾ ਹੈ । ਜਿਸ ਕਰਕੇ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ । ਕਿਸਾਨ ਪਹਿਲਾ ਹੀ ਆਰਥਿਕ […]
Read More