ਚੜ੍ਹਤ ਪੰਜਾਬ ਦੀ ਪਹਿਲੇ ਸਮਿਆਂ ਵਿਚ ਦਰਖਤ ਤੇ ਜਾਨਵਰ ਪਰਿੰਦੇ ਮਨੁੱਖ ਦੇ ਦੁੱਖਾਂ ਸੁੱਖਾਂ ਦੇ ਹਾਣੀ ਸੀ। ਮਨੁੱਖ ਦਰਖਤਾਂ ਨੂੰ ਆਪਣੇ ਪੁੱਤ ਭਰਾ ਵਾਂਗ ਸਮਝਦਾ ਸੀ ਖੇਤਾਂ ਵਿੱਚ ਥੱਕਿਆ ਟੁੱਟਿਆ ਸੰਘਣੇ ਦਰਖਤਾਂ ਹੇਠ ਕਹੀ ਰੱਖ ਕੇ ਰੱਜ ਕੇ ਸੌਦਾ ਸੀ। ਨਿੱਕੇ ਨਿੱਕੇ ਪੰਛੀ ਪਰਿੰਦੇ ਆਲੇ ਦੁਆਲੇ ਚੀਂ ਚੀਂ ਕਰਦੇ ਫਿਰਦੇ ਸੀ। ਚਿਟਾ ਪਾਣੀ ਖਾਲਾਂ […]
Read More