ਕੁਲਵਿੰਦਰ ਕੜਵਲ ਚੜ੍ਹਤ ਪੰਜਾਬ ਦੀ ਸਰਦੂਲਗੜ੍ਹ, 8 ਮਈ – ਲਵਾਰਸ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਵਿਜੇ ਕੁਮਾਰ (32) ਪੁੱਤਰ ਰਜਿੰਦਰ ਕੁਮਾਰ ਉਰਫ਼ ਕਾਕਾ ਗਰਗ ਵਾਸੀ ਸਰਦੂਲਗੜ੍ਹ ਵਜੋਂ ਹੋਈ ਹੈ, ਜੋ ਕਿ ਸਥਾਨਕ ਚਿਲਿੰਗ ਸੈਂਟਰ ਰੋਡ ਸਥਿਤ ਅਰਪਣ ਫਿਟਨੇਸ ਜਿਮ ਠੇਕੇ ਤੇ ਚਲਾਉਂਦਾ ਸੀ। ਪ੍ਰਾਪਤ […]
Read More