
ਚੜ੍ਹਤ ਪੰਜਾਬ ਦੀ
ਵਤਨਪ੍ਰੀਤ ਬੋਪਾਰਾਏ
ਲੁਧਿਆਣਾ – ਇਆਲੀ ਕਲਾਂ ਗੁਰਦੁਆਰਾ ਟਾਹਲੀਆਣ ਸਾਹਿਬ ਬਾਬਾ ਸੱਜਣ ਸਿੰਘ ਦੇ ਖੂਹ ‘ਤੇ ਮੱਸਿਆ ਦਾ ਪਵਿੱਤਰ ਦਿਹਾੜਾ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੀ ਰਹਿਨੁਮਾਈ ਹੇਠ ਮਨਾਇਆ ਗਿਆ। ਇਸ ਮੌਕੇ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਜਥੇਦਾਰ ਬਾਬਾ ਗੁਰਜੀਤ ਸਿੰਘ ਜੀ ਨੇ ਦੱਸਿਆ ਪਾਠ ਦੇ ਭੋਗ ਤੋਂ ਉਪਰੰਤ ਕੀਰਤਨ ਕਥਾ ਕਵੀਸ਼ਰੀ ਜਥੇ ਵੱਲੋਂ ਬਾਬਾ ਸੱਜਣ ਸਿੰਘ ਜੀ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।
ਮੱਸਿਆ ਦੇ ਦਿਹਾੜੇ ਨੂੰ ਮੁੱਖ ਰੱਖਦੇ ਇਆਾਲੀ ਕਲਾਂ ਦੇ ਵੈਦ ਰਜਿੰਦਰ ਸਿੰਘ ਮਹੰਤ ਵੱਲੋਂ ਹੱਡੀਆਂ ਦੇ ਦਰਦ, ਜੋੜਾ ਦਾ ਦਰਦ, ਗਠੀਆ ਅਤੇ ਸਰੀਰ ਵਿੱਚ ਕਿਸੇ ਵੀ ਤਰਾ ਦੇ ਦਰਦ ਦਾ ਕੈਂਪ ਲਗਾਇਆ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਵੈਦ ਰਜਿੰਦਰ ਸਿੰਘ ਮਹੰਤ, ਇੰਦਰਜੀਤ ਸਿੰਘ ਕਮਾਲਕੇ,ਵਰਿੰਦਰ ਵਰਮਾ,ਉਜਾਗਰ ਸਿੰਘ,ਬਲਵੀਰ ਸਿੰਘ ਬਾੜੇਵਾਲ ਸਾਬਕਾ ਇੰਸਪੈਕਟਰ,ਬੂਟਾ ਸਿੰਘ ਬਾੜੇਵਾਲ,ਹਰਦੇਵ ਸਿੰਘ ਇਆਲੀ ਕਲਾਂ,ਬਲਦੇਵ ਸਿੰਘ ਹੈਬੋਵਾਲ,ਭਾਈ ਬਲਜਿੰਦਰ ਸਿੰਘ, ਗੁਰਚਰਨ ਸਿੰਘ, ਮਲਕੀਤ ਸਿੰਘ, ਬਹਾਦਰ ਸਿੰਘ,ਕਰਨੈਲ ਸਿੰਘ,ਯੁਵਰਾਜ ਸਿੰਘ,ਪ੍ਰਭਜੀਤ ਸਿੰਘ,ਜਰਨੈਲ ਸਿੰਘ, ਜਸਮੇਲ ਸਿੰਘ, ਉੱਗੇ ਸਮਾਜ ਸੇਵੀ ਹਰਦੇਵ ਸਿੰਘ ਬੋਪਾਰਾਏ ਕੌਮੀ ਪ੍ਰਧਾਨ ਭਾਈ ਘਨਈਆ ਜਲ ਬਚਾਓ ਜਲ ਪੂਰਤੀ ਸੰਗਠਨ ,ਮਹਿੰਦਰ ਸਿੰਘ, ਮਨਜੋਤ ਸਿੰਘ ਰਾਏਕੋਟ, ਕਮਲ ਸਿੰਘ ਇਆਲੀ,ਸਾਬਕਾ ਇੰਸਪੈਕਟਰ ਬਲਵੀਰ ਸਿੰਘ ਬਾੜੇਵਾਲ ਫਤਿਹਪੁਰ ਅਵਾਣਾ ਆਕਾਸ਼ਦੀਪ ਸਿੰਘ ਰਾਏਕੋਟ, ਰਜਿੰਦਰ ਸਿੰਘ ,ਭਾਈ ਗੁਰਬਚਨ ਸਿੰਘ ਗਿੱਲ,ਭਾਈ ਮਲਕੀਤ ਸਿੰਘ ਕਾਕਾ, ਭਾਈ ਬਲਵਿੰਦਰ ਸਿੰਘ ਰਾਏਕੋਟ ਹਾਜ਼ਰ ਸਨ।
Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601
1684100cookie-checkਬਾਬਾ ਸੱਜਣ ਸਿੰਘ ਦੇ ਖੂਹ ਇਆਲੀ ਕਲਾਂ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ਤੇ ਵੈਦ ਰਜਿੰਦਰ ਸਿੰਘ ਮਹੰਤ ਵੱਲੋਂ ਹੱਡੀਆਂ ਦਾ ਵਿਸ਼ੇਸ਼ ਕੈਂਪ ਲਗਾਇਆ