May 7, 2024

Loading

ਸਤ ਪਾਲ ਸੋਨੀ
ਚੜ੍ਹਤ ਪੰਜਾਬ ਦੀ
ਲੁਧਿਆਣਾ- ਅੰਤਾਕਸ਼ਰੀ 3 ਦਾ ਇਹ ਵੀਕਐਂਡ ਮਨੋਰੰਜਨ ਭਰਿਆ ਹੋਵੇਗਾ ਜਿੱਥੇ ਦਰਸ਼ਕਾਂ ਦੇ ਲਈ ਬਹੁਤ ਸਾਰੇ ਸਰਪ੍ਰਾਈਜ਼ਿਸ ਹਨ, ਜੋ ਕਿ ਮਨੋਰੰਜਨਦਾਇਕ, ਕਾਮੇਡੀ, ਹਾਸਿਆਂ ਦੇ ਨਾਲ-ਭਰਪੂਰ ਹੋਣਗੇ| ਇਸ ਸ਼ੋਅ ਦੇ ਜਰੀਏ ਉਹ ਰਿਸ਼ਤਿਆਂ ਦੀ ਅਹਿਮੀਅਤ ਆਪਣੇ ਦਰਸ਼ਕਾਂ ਨੂੰ ਬਿਆਨ ਕਰਦੇ ਹਨ ਅਤੇ ਅੱਜ ਮੁਕਾਬਲੇ ਦਾ ਤੀਜਾ ਕੁਆਰਟਰ ਫਾਈਨਲ ਰਾਊਂਡ ਹੋਣ ਜਾ ਰਿਹਾ ਹੈ।
ਜ਼ੀ ਪੰਜਾਬੀ ‘ਤੇ “ਅੰਤਾਕਸ਼ਰੀ 3” ਜੋਰਦਾਰ ਪ੍ਰਦਰਸ਼ਨ, ਦਿਲਚਸਪ ਗੱਲਬਾਤ, ਅਤੇ ਮੁਕਾਬਲੇ ਦੀ ਭਾਵਨਾ ਪੇਸ਼ ਕਰਨ ਦੇ ਨਾਲ ਇਹ ਦਰਸ਼ਕਾਂ ਦਾ ਭਰਪੂਰ ਮਨੋਨਰੰਜਨ ਕਰਦੇ ਹਨ। ਵੀਕਐਂਡ ਦੀ ਸ਼ੁਰੂਆਤ ਧਮਾਕੇ ਤੇ ਮਸਤੀ ਨਾਲ ਹੋਵੇਗੀ ਕਿਉਂਕਿ ਬੱਬਲ ਰਾਏ ਅਤੇ ਮੀਸ਼ਾ ਸਰੋਵਾਲ ਨੇ ਇੱਕ ਵਿਲੱਖਣ ਅੰਦਾਜ਼ ਵਿੱਚ ਸ਼ੋਅ ਦੀ ਸ਼ੁਰੂਆਤ ਕਰਨਗੇ। ਇੱਕ ਕਾਹਸ ਸਰਪ੍ਰਾਈਜ਼ ਜਿੱਥੇ ਹੋਸਟ ਮੀਸ਼ਾ ਸਰੋਵਾਲ ਨੇ “ਪਰਾਂਦਾ” ਗੀਤ ‘ਤੇ ਇੱਕ ਸ਼ਾਨਦਾਰ ਡਾਂਸ ਪੇਸ਼ ਕਰਨਗੇ।
ਮੇਜ਼ਬਾਨ ਆਪਣੇ ਪ੍ਰਤੀਯੋਗੀਆਂ ਦੇ ਨਾਲ ਮਸਤੀ ਧਮਾਲ ਮਚਾਉਦੇ ਨਜ਼ਰ ਆਉਣਗੇ। ਫਿੱਟ ਕੌਰ ਦੀ ਕਾਮੇਡੀ ਤੇ ਬੇਮਿਸਾਲ ਐਕਟ ਦਰਸ਼ਕਾਂ ਨੂੰ ਹਸਾ ਹਸਾ ਕੇ ਪਾਗ਼ਲ ਕਰ ਦੇਣਗੇ।ਬੱਬਲ ਰਾਏ ਤੇ ਮੀਸ਼ਾ ਸਰੋਵਾਲ ਦੇ ਨਾਲ ਇਸ ਖਾਸ ਵੀਕਐਂਡ ਦਾ ਆਨੰਦ ਮਾਣੋ, ਜ਼ੀ ਪੰਜਾਬੀ ਨਾਲ ਜੁੜੇ ਰਹੋ ਅਤੇ “ਅੰਤਾਕਸ਼ਰੀ 3” ਨੂੰ ਹਰ ਸ਼ਨੀਵਾਰ ਤੋਂ ਐਤਵਾਰ ਸ਼ਾਮ 7 ਵਜੇ, ਵਿਸ਼ੇਸ਼ ਤੌਰ ‘ਤੇ ਜ਼ੀ ਪੰਜਾਬੀ ‘ਤੇ ਦੇਖੋ।
# Contact us for News and advertisement on 980-345-0601
Kindly Like,Share & Subscribe http://charhatpunjabdi.com
154800cookie-checkਜ਼ੀ ਪੰਜਾਬੀ ਤੇ ‘ਅੰਤਾਕਸ਼ਰੀ 3’ ਦਾ ਸਪੈਸ਼ਲ    ਸ਼ੋਅ ਕਰੇਗਾ ਦਰਸ਼ਕਾਂ ਦਾ ਮਨੋਰੰਜਨ
error: Content is protected !!