ਅੱਜ ਬਿਜਲੀ ਬੰਦ ਰਹੇਗੀ

Loading

ਚੜ੍ਹਤ ਪੰਜਾਬ ਦੀ

 

ਰਾਮਪੁਰਾ ਫੂਲ, 8 ਮਾਰਚ (ਪ੍ਰਦੀਪ ਸ਼ਰਮਾ): 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ 11 ਕੇ.ਵੀ ਅਜੀਤ ਰੋਡ ਫੀਡਰ ਦੀ ਬਿਜਲੀ ਸਪਲਾਈ 9 ਮਾਰਚ (ਅੱਜ) ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ । ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸੰਬੰਧ ਵਿਚ ਹੈ। ਇਸ ਨਾਲ ਬੈਂਕ ਬਜਾਰ, ਫੈਕਟਰੀ ਰੋਡ, ਰੀਅਲ ਅਸੇਸਟ ਕਾਲੌਨੀ, ਕਚਹਿਰੀ ਬਜਾਰ, ਗਿੱਲ ਬਜਾਰ, ਸਦਰ ਬਜਾਰ, ਮਨੋਚਾ ਕਾਲੌਨੀ, ਅਗਰਵਾਲ ਕਾਲੌਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।
109010cookie-checkਅੱਜ ਬਿਜਲੀ ਬੰਦ ਰਹੇਗੀ
error: Content is protected !!