April 24, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 3 ਜਨਵਰੀ (ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ) 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ ਗਿਆਰਾਂ ਕੇ.ਵੀ ਅਜੀਤ ਰੋਡ ਫੀਡਰ ਦੀ ਬਿਜਲੀ ਸਪਲਾਈ 4 ਤੇ 5 ਜਨਵਰੀ ਨੂੰ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜ਼ਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ ਇਸ ਨਾਲ ਬੈਂਕ ਬਾਜ਼ਾਰ, ਫੈਕਟਰੀ ਰੋਡ, ਰੀਅਲ ਅਸਟੇਟ ਕਲੋਨੀ, ਕਚਹਿਰੀ ਬਾਜ਼ਾਰ, ਗਿੱਲ ਬਾਜ਼ਾਰ, ਸਦਰ ਬਾਜ਼ਾਰ, ਮਨੋਚਾ ਕਲੋਨੀ, ਅਗਰਵਾਲ ਕਲੋਨੀ ਆਦਿ ਖੇਤਰ ਪ੍ਰਭਾਵਿਤ ਹੋਣਗੇ।

 

98220cookie-check4 ਤੇ 5 ਜਨਵਰੀ ਨੂੰ ਦੋ ਦਿਨ ਰਾਮਪੁਰਾ ਫੂਲ ‘ਚ ਬਿਜਲੀ ਬੰਦ ਰਹੇਗੀ
error: Content is protected !!