July 21, 2024

Loading

ਚੜ੍ਹਤ ਪੰਜਾਬ ਦੀ
ਲਹਿਰਾ ਧੂਰਕੋਟ,(ਪ੍ਰਦੀਪ ਸ਼ਰਮਾ):  ਸਿੱਖਾ ਦੇ ਪਹਿਲੇ ਗੁਰੂ ਸੀ੍ ਨਾਨਕ ਦੇਵ ਜੀ ਦੇ 552ਵੇਂਪ੍ਕਾਸ ਪੂਰਬ ਨੂੰ ਮੁੱਖ ਰੱਖਦਿਆ ਪਿੰਡ ਲਹਿਰਾ ਧੂਰਕੋਟ ਦੇ ਸਰਕਾਰੀ ਸੀਨੀਅਰ ਸਕੈੰਡਰੀ ਸਕੂਲ ਅਤੇ ਪਾਰਕ ਵਿਚ ਫਲਦਾਰ ਬੂਟੇ ਲਾਏਇਸ ਮੌਕੇ ਤੇ ਮਾਸਟਰ ਗੁਰਮੇਲ ਸਿੰਘ ਗੁਰੂ ਰਵਿਦਾਸ ਜੀ ਪਰਿਵਾਰ ਦੇ ਪ੍ਰਧਾਨ ਬੰਟੀ ਲਹਿਰਾ,ਗੁਰਮੇਲ ਸਿੰਘ, ਹੈਰੀ ਲਹਿਰਾ,ਸਗਨੀ ਸਿੰਘ, ਸੁੱਖ ਲਹਿਰਾ, ਹੈਪੀ ਲਹਿਰਾ, ਏਕਮ ਸਿੰਘ, ਜਸਪਾਲ ਸਿੰਘ,ਦਲੇਲ ਸਿੰਘ ਆਦਿ ਹਾਜਰ ਹੋਏ।
91860cookie-checkਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆ ਲਾਏ ਫਲਦਾਰ ਬੂਟੇ
error: Content is protected !!