April 16, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ, (ਵਿਨੇ ): ਅੱਜ ਲੁਧਿਆਣਾ ਵਿਖੇ ਪੰਜਾਬੀ ਸੰਗੀਤ ਜਗਤ ਵਿੱਚ ਨਵੇਂ ਉਭਰਦੇ ਗਾਇਕ ਨਵ ਫਤਹਿ ਅਤੇ ਗਾਇਕਾਂ ਅਫਸਾਨਾ ਖਾਨ ਦਾ ਦੋਗਾਣਾ ਟਰਾਲਾ ਰਿਲੀਜ਼ ਕੀਤਾ ਗਿਆ। ਇਸ ਦੋਗਾਣੇ ਨੂੰ ਡਿਰੈਕਟਰ ਸ਼ਾਫੀਨ ਸਕਿਲ ਨੇ ਨਿਰਦੇਸ਼ਿਤ ਕੀਤਾ ਹੈ। ਇਸ ਮੌਕੇ ਪ੍ਰੋਡਿਊਸਰ ਜਰਨੈਲ ਸਿੰਘ ਨੇ ਦੱਸਿਆ ਕਿ ਇਸ ਗੀਤ ਰਾਹੀਂ ਪੰਜਾਬ ਅਤੇ ਵਿਦੇਸ਼ ਦੋਹਾਂ ਦੀ ਝਲਕ ਮਿਲਦੀ ਹੈ ।
ਨਵ ਫਤਿਹ ਤੇ ਅਫਸਾਨਾ ਖਾਨ ਦੀ ਸੁਰੀਲੀ ਆਵਾਜ਼ ਸਰੋਤਿਆਂ ਦਾ ਮਨ ਮੋਹ ਲਵੇਗੀ। ਇਸ ਗੀਤ ਨੂੰ ਪਨੋਰਮਾ ਮਿਊਜ਼ਿਕ ਕੰਪਨੀ ਨੇ ਰਿਲੀਜ਼ ਕੀਤਾ ਹੈ। ਮਸ਼ਹੂਰ ਅਦਾਕਾਰਾ ਸੀਰਤ ਬਾਜਵਾ ਨੇ ਇਸ ਵਿਚ ਮੋਡਲਿੰਗ ਕੀਤੀ ਹੈ ਜੋ ਦਰਸ਼ਕਾਂ ਨੂੰ ਬਹੁਤ ਪਸੰਦ ਆਵੇਗੀ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141180cookie-checkਨਵੇਂ ਉਭਰਦੇ ਪੰਜਾਬੀ ਗਾਇਕ ਨਵ ਫਤਹਿ ਅਤੇ ਅਫਸਾਨਾ ਖਾਨ ਦਾ “ਟਰਾਲਾ” ਗੀਤ ਰਲੀਜ਼
error: Content is protected !!