April 24, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ ,(ਸਤ ਪਾਲ ਸੋਨੀ ) -ਨਿਉਂ ਐਸ ਐਮ ਡੀ ਸੀਨੀਅਰ ਸਕੈਂਡਰੀ ਸਕੂਲ ਦੀ ਵਿਦਿਆਰਥਣ ਮੁਸਕਾਨ ਵਰਮਾ ਨੇ ਅੱਠਵੀਂ ਜਮਾਤ ਚੋ 96.5%  ਨੰਬਰ ਹਾਸਿਲ  ਕਰਕੇ ਨਿਉਂ ਐਸ ਐਮ ਡੀ ਸੀਨੀਅਰ ਸਕੈਂਡਰੀ ਸਕੂਲ ਦਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ। ਮੁਸਕਾਨ ਨੇ ਕਿਹਾ ਕਿ ਉਹ ਅਗੇ ਵੀ ਐਸੇ ਤਰਾਂ ਲਗਨ ਨਾਲ ਪੜਾਈ ਕਰਦੀ ਰਹੇਗੀ ਅਤੇ ਇਸੇ ਤਰਾਂ ਨੰਬਰ ਪ੍ਰਾਪਤ ਕਰੇਗੀ। ਇਸ ਮੌਕੇ ਤੇ ਮੁਸਕਾਨ ਵਰਮਾ ਨੂੰ ਆਂਢ ਗੁਆਂਢ ਅਤੇ ਰਿਸ਼ਤੇਦਾਰਾਂ ਨੇ ਵਧਾਈਆਂ ਦੇਕੇ ਉਸਦਾ ਹੌਂਸਲਾ ਵਧਾਇਆ।
#For any kind of News and advertisement contact us on 980-345-0601
120350cookie-checkਮੁਸਕਾਨ ਵਰਮਾ ਨੇ ਅਠਵੀਂ ਜਮਾਤ ਚੋਂ ਹਾਸਿਲ ਕੀਤੇ 96.5 % ਨੰਬਰ
error: Content is protected !!