April 21, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,( ਸਤ ਪਾਲ ਸੋਨੀ): ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ ਪੀ ਐਸ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਸ਼੍ਰੀ ਹਰਬਿੰਦਰ ਸਿੰਘ ਸਹਾਇਕ ਪੁਲਿਸ ਕਮਿਸ਼ਨਰ ਇਨਵੇਸਟੀਗੈਸ਼ਨ -02 ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐਸ ਆਈ ਯਸ਼ ਪਾਲ ਸ਼ਰਮਾ ਇੰਚਾਰਜ ਕਰਾਇਮ ਬਰਾਂਚ-0 2 ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਏ ਐਸ ਆਈ ਰਜੇਸ਼ ਕੁਮਾਰ ਦੀ ਪੁਲਿਸ ਪਾਰਟੀ ਵਲੋ਼ ਦੌਰਾਨ ਨਾਕਾਬੰਦੀ ਚੌਕ ਸੰਜੇ ਗਾਂਧੀ ਕਲੋਨੀ,ਤਾਜਪੁਰ ਰੋਡ ਲੁਧਿਆਣਾ ਤੋਂ ਵੋਗਸਵੇਗਨ ਕਾਰ ਸਵਾਰ ਨਵਜੋਤ ਸਿੰਘ ਉਰਫ ਨਵ ਪੁੱਤਰ ਜਸਵੀਰ ਸਿੰਘ ਵਾਸੀ ਮਕਾਨ ਨੰਬਰ 25ਬੀ ਇੰਪੀਰੀਅਲ ਸਿਟੀ ਅਮ੍ਰਿਤਸਰ ਤੋਂ 01 ਦੇਸੀ ਪਿਸਤੌਲ ਸਮੇਤ ਮੈਗਜੀਨ,03ਰੌਂਦ ਜਿੰਦਾ ਬ੍ਰਾਮਦ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰਬਰ 35 ਮਿਤੀ 09-03-2022 ਆਰਮ ਐਕਟ ਥਾਨਾ ਡਵੀਜ਼ਨ ਨੰਬਰ 07,ਲੁਧਿਆਣਾ ਦਰਜ਼ ਰਜਿਸਟਰ ਕਰਾਇਆ ਗਿਆ ਜਿਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਮਜੀਦ ਪੁੱਛਗਿੱਛ ਕੀਤੀ ਜਾਵੇਗੀ ,ਕਈ ਹੋਰ ਇੰਕਸ਼ਾਫ ਹੋਣ ਦੀ ਸੰਭਾਵਨਾ ਹੈ। ਅਜਿਹੇ ਸਮਾਜ ਵਿਰੋਧੀ ਅਤੇ ਮਾੜੇ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।
109090cookie-check01 ਦੇਸੀ ਪਿਸਤੌਲ ਸਮੇਤ ਮੈਗਜੀਨ,03ਰੌਂਦ ਜਿੰਦਾ ਸਮੇਤ ਦੋਸ਼ੀ ਕਾਬੂ
error: Content is protected !!