December 21, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ-ਪਿੰਡ ਬਹਾਦਰ ਕੇ ਵਿੱਚ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਸੁਸਾਇਟੀ ਅਤੇ ਪਿੰਡ ਵਾਸੀ,ਸਮੂਹ ਸਾਧ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧ ਵਿੱਚ ਲੰਗਰ ਲਾਇਆ ਗਿਆ। ਨਗਰ ਕੀਰਤਨ ਗੁਰਦੁਆਰਾ ਸਾਂਝੀਵਾਲਤਾ ਸਾਹਿਬ,ਹਜੂਰੀ ਬਾਗ ਕਲੋਨੀ ਤੋਂ ਅਮਲਤਾਸ ਇਨਕਲੇਵ,ਪਿੰਡ ਭੱਟੀਆਂ,ਨਿਸ਼ਾਤ ਬਾਗ ਕਲੋਨੀ,ਹਜੂਰੀ ਬਾਗ ਕਲੋਨੀ,ਗਗਨਦੀਪ ਕਲੋਨੀ,ਪਿੰਡ ਬਹਾਦਰ ਕੇ ਵਿਖੇ ਨਗਰ ਕੀਰਤਨ ਦਾ ਬੜੀ ਹੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ।

ਇਸ ਮੌਕੇ ਸੁਖਵਿੰਦਰ ਸਿੰਘ ਮਹਿਰਾ,ਡਾਕਟਰ ਅਸ਼ੀਸ਼ ਸੋਧੀ,ਸੁਖਵਿੰਦਰ ਸਿੰਘ ਕਾਕੂ,ਗੁਰਮੇਲ ਚੰਦ,ਹਰਭਜਨ ਰਾਮ,ਗੁਰਮੀਤ ਰਾਮ,ਰਜਿੰਦਰ ਕੁਮਾਰ,ਗੁਰਪ੍ਰੀਤ ਸਿੰਘ,ਸੁਖਬੀਰ ਸਿੰਘ,ਤਰਸੇਮ ਸਿੰਘ,ਰਾਮ ਲਾਲ, ਸਾਹਿਲ,ਦੀਪੂ ਪਿੰਡ ਵਾਸੀ ਹਾਜ਼ਰ ਹੋਏ।

Kindly like,share and subscribe our youtube channel CPD NEWS.Contact for News and advertisement at 9803-4506-01

166510cookie-checkਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧ ਵਿੱਚ ਲੰਗਰ ਲਾਇਆ ਗਿਆ।
error: Content is protected !!