July 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 17 ਫਰਵਰੀ (ਪ੍ਰਦੀਪ ਸ਼ਰਮ) – ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਭਗਵਾਨ ਸ਼ਿਵ ਭੋਲੇਨਾਥ ਨੂੰ ਗੰਗਾਜਲ ਚੜ੍ਹਾਉਣ ਲਈ ਹਰਿਦੁਆਰ ਤੋਂ ਕਾਵੜ ਲੈ ਕੇ ਆਉਣ ਵਾਲੇ ਸ਼ਿਵ ਭਗਤਾਂ ਦੀ ਸਹੂਲਤ ਲਈ ਤਪਾ ਮੰਡੀ ਨੇੜੇ ਬਠਿੰਡਾ-ਜੀਰਕਪੁਰ ਕੌਮੀ ਸ਼ਾਹ ਮਾਰਗ ਦੇ ਸਾਇਡ ਤੇ ਜੈ ਸ਼ਿਵ ਗਣ ਸੇਵਾ ਸੰਘ ਰਾਮਪੁਰਾ ਫੂਲ ਵੱਲੋਂ ਸ਼ਿਵਰ ਲਗਾਇਆ ਗਿਆ ਹੈ।
ਸੰਘ ਦੇ ਭਗਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਵੜੀਆ ਲਈ ਰਹਿਣ, ਖਾਣ ਪੀਣ ਤੇ ਹੋਰ ਲੋੜੀਂਦੀਆ ਵਸਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨਾ ਦੱਸਿਆ ਕਿ ਵੱਖ-ਵੱਖ ਧਾਮਾ ਤੋਂ ਕਾਵੜ ਲਿਆ ਕੇ ਕਾਵੜੀਏ ਅੱਜ ਮੰਦਿਰਾਂ ਵਿੱਚ ਭਗਵਾਨ ਸ਼ਿਵ ਸ਼ੰਕਰ ਜੀ ਨੂੰ ਅਰਪਿਤ ਕਰਕੇ ਪੂਜਾ ਅਰਚਨਾ ਕਰਨੇ। ਇਸ ਮੌਕੇ ਜੈ ਸ਼ਿਵ ਗਣ ਸੇਵਾ ਸੰਘ ਦੇ ਅਹੁਦੇਦਾਰ ਤੇ ਮੈਂਬਰ ਹਾਜਰ ਸਨ।
#For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
141030cookie-checkਜੈ ਸ਼ਿਵ ਗਣ ਸੇਵਾ ਸੰਘ ਨੇ ਕਾਵੜੀਆ ਲਈ ਲਗਾਇਆ ਸ਼ਿਵਰ
error: Content is protected !!