January 2, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ ,9 ਫਰਵਰੀ ,(ਪ੍ਰਦੀਪ ਸ਼ਰਮਾ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਹਮਾਇਤ ਵਿੱਚ ਪਿੰਡ ਫੂਲ ਵਿਖੇ ਜਨ ਸਭਾ ਕੀਤੀ ਗਈ ।  ਇਸ ਮੌਕੇ ਪਿੰਡ ਵਾਸੀਆਂ ਨੇ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਹਮਾਇਤ ਕਰਦਿਆਂ ਕਿਹਾ ਕਿ ਉਹ ਇੱਕ ਮੌਕਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਮੌਕਾ ਜਰੂਰ ਦੇਣਗੇ ਤੇ ਹਲਕੇ ਵਿੱਚ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੂੰ ਵੋਟ ਦੇਣਗੇ ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੂੰ ਬਹੁਤ ਪਰਖ ਲਿਆ ਹੁਣ ਉਹਨਾਂ ਨੂੰ ਮੂੰਹ ਨਹੀ ਲਾਉਣਗੇ।

ਬਲਕਾਰ ਸਿੱਧੂ ਨੇ ਕਿਹਾ ਕਿ ਉਹ ਹਲਕੇ  ਦੇ ਵਿਕਾਸ ਅਤੇ ਤਰੱਕੀ ਲਈ ਹਮੇਸ਼ਾ ਪਹਿਲ ਦੇ ਅਧਾਰਤ ਕੰਮ ਕਰਨਗੇ ਤੇ ਉਹ ਸੇਵਾਦਾਰ ਬਣਕੇ ਲੋਕਾਂ ਦੀ ਸੇਵਾ ਕਰਨਗੇ। ਪਿੰਡ ਵਾਸੀਆਂ ਵੱਲੋਂ ਮਿਲੇ ਅਥਾਹ ਪਿਆਰ ਅਤੇ ਸਤਿਕਾਰ ਲਈ ਮੈਂ ਧੰਨਵਾਦੀ ਹਾਂ। ਇਸ ਮੌਕੇ ਉਹਨਾਂ ਨਾਲ ਆਪ ਆਗੂ ਅਮਰੀਕ ਸਿੰਘ ਫੂਲ ,ਸਮਸੇਰ ਸਿੰਘ ਮੱਲ੍ਹੀ, ਬਚਿੱਤਰ ਸਿੰਘ ਫੂਲ , ਰਾਜਵਿੰਦਰ ਸਿੰਘ , ਵੀਰਪਾਲ ਕੌਰ, ਸੁਖਪ੍ਰੀਤ ਕੌਰ , ਵੀਰ ਸਿੰਘ , ਜਸਪ੍ਰੀਤ ਸਿੰਘ  ਜੁਗਰਾਜ ਸਿੰਘ , ਅਮਰੀਕ ਸਿੰਘ , ਗੁਰਬਖਸ਼ ਸਿੰਘ , ਬਿੱਕਰ ਸਿੰਘ , ਮਾਸਟਰ ਜਗਰੂਪ ਸਿੰਘ , ਰੁਪਿੰਦਰ ਕੌਰ , ਹਰਦੀਪ ਕੌਰ , ਚਰਨਜੀਤ ਕੌਰ , ਬਲਵੀਰ ਕੌਰ ,ਗੁਰਦੇਵ ਕੌਰ , ਰਾਣੀ ਕੌਰ, ਸੁਰਜੀਤ ਕੌਰ, ਸਿਮਰਜੀਤ ਕੌਰ , ਦਲੀਪ ਕੌਰ , ਗੁਰਜੋਤ ਕੌਰ , ਆਸ਼ਵੀਰ ਕੌਰ , ਗੁਲਾਬ ਸਿੰਘ , ਹੈਪੀ ਸਿੰਘ , ਸ਼ਿਵਮ, ਕਾਲਾ ਸਿੰਘ , ਮੁਕੰਦ ਸਿੰਘ ਸੋਹੀ , ਨਛੱਤਰ ਸਿੰਘ , ਪਰਗਟ ਸਿੰਘ , ਤੇਜਾ ਸਿੰਘ , ਸੁਖਚੈਨ ਸਿੰਘ , ਗੁਰਦੀਪ ਸਿੰਘ , ਮਨਪ੍ਰੀਤ ਸਿੰਘ , ਯੁਵਰਾਜ ਸਿੰਘ ,ਮਨਜੋਤ ਸਿੰਘ, ਚਰਨੀ ਢਿਲੋਂ , ਬਲਵਿੰਦਰ ਸਿੰਘ ਢਿੱਲੋਂ , ਤੇਜੀ ਬਰਾੜ ਤੇ ਜੱਸੀ ਜਟਾਣਾ ਹਾਜ਼ਰ ਸਨ।
105360cookie-check ਪਿੰਡ ਫੂਲ ‘ਚ ਜਨ ਸਭਾ ਦੌਰਾਨ ਪਿੰਡ ਵਾਸੀਆਂ ਨੇ ਕੀਤੀ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਦੀ ਹਮਾਇਤ 
error: Content is protected !!