April 26, 2024

Loading

ਚੜ੍ਹਤ ਪੰਜਾਬ ਦੀ,
ਰਾਮਪੁਰਾ ਫੂਲ, 27  ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਗਰਿੱਡ ਤੋਂ ਚੱਲਦੇ 11 ਕੇ.ਵੀ ਰਾਮਪੁਰਾ ਫੀਡਰ ਦੀ ਬਿਜਲੀ ਸਪਲਾਈ 30 ਅਕਤੂਬਰ (ਅੱਜ) ਨੂੰ ਦੁਪਹਿਰ ਸਵੇਰੇ 9 ਤੋਂ 5 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਰਾਮਪੁਰਾ ਪਿੰਡ ਦੇ ਖੇਤਰ ਪ੍ਰਭਾਵਿਤ ਹੋਣਗੇ।

 

89030cookie-checkਰਾਮਪੁਰਾ ਪਿੰਡ ਚ ਅੱਜ ਬਿਜਲੀ ਬੰਦ ਰਹੇਗੀ  
error: Content is protected !!