April 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 26 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ 11 ਕੇ.ਵੀ ਅਜੀਤ ਰੋਡ  ਫੀਡਰ ਦੀ ਬਿਜਲੀ ਸਪਲਾਈ 27 ਤੇ 28 ਅਕਤੂਬਰ ਨੂੰ ਦੁਪਹਿਰ ਸਵੇਰੇ 9 ਤੋਂ 5 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। ਇਸ ਨਾਲ ਨਾਭਾ ਮੰਡੀ ਦੇ ਅਜੀਤ ਮਿੱਲ ਰੋਡ, ਅਗਰਸੈਨ ਕਲੋਨੀ, ਮਿਨੋਚਾ ਕਾਲੋਨੀ, ਜਨਤਾ ਨਗਰ, ਫੈਕਟਰੀ ਰੋਡ, ਬੈਂਕ ਬਾਜ਼ਾਰ, ਰਾਇਲ ਇਸਟੇਟ ਆਦਿ ਖੇਤਰ ਪ੍ਰਭਾਵਿਤ ਹੋਣਗੇ।
88500cookie-checkਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਦੋ ਦਿਨ ਬਿਜਲੀ ਬੰਦ ਰਹੇਗੀ 
error: Content is protected !!