April 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ  , 3 ਦਸੰਬਰ , (ਪਰਦੀਪ ਸ਼ਰਮਾ):ਆਮ ਆਦਮੀ ਪਾਰਟੀ ਵੱਲੋ ਬੀਤੇ ਦਿਨ ਦਿੱਲੀ ਦੇ ਮੁੱਖ ਮੰਤਰੀ ਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਠਾਨਕੋਟ ਤੋ ਤਿਰੰਗਾ ਯਾਤਰਾ ਕੱਢੀ ਸੀ ਜਿਸ ਵਿੱਚ ਹਿੱਸਾ ਲੈਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਬੱਸਾਂ ਦੇ ਕਾਫਲੇ ਰਾਹੀ ਭਗਤਾਂ ਭਾਈਕਾ ‘ਤੇ ਰਾਮਪੁਰਾ ਫੂਲ ਤੋ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਅਹੁੱਦੇਦਾਰ, ਵਰਕਰ ਤੇ ਹਲਕਾ ਵਾਸੀਆ ਨੇ ਸਮੂਲੀਅਤ ਕੀਤੀ
ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਯਾਤਰਾ ਦਾ ਹਿੱਸਾ ਬਣਨ ਤੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈ ਹਮੇਸ਼ਾ ਰਿਣੀ ਰਹਾਂਗਾ ਜਿੰਨਾ ਨੇ ਮੇਰੇ ਛੋਟੇ ਜਿਹੇ ਸੱਦੇ ਤੇ ਕਾਫਲੇ ਦਾ ਹਿੱਸਾ ਬਣਨ ਲਈ ਇੰਨੀ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ।ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਬਣ ਰਹੀ ਤੇ ਆਉਣ ਵਾਲੀ ਸਰਕਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਹੋਵੇਗੀ। 
93200cookie-checkਤਿਰੰਗਾ ਯਾਤਰਾ ਲਈ ਸਹਿਯੋਗ ਦੇਣ ‘ਤੇ ਕਾਫਲੇ ਦਾ ਹਿੱਸਾ ਬਣਨ ਵਾਲਿਆ ਦਾ ਧੰਨਵਾਦ :ਬਲਕਾਰ ਸਿੱਧੂ
error: Content is protected !!