December 21, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 24 ਜਨਵਰੀ, (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਦੇ ਕਸਬਾ ਫੂਲ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਆਪਣੀ ਚੋਣ ਮੁਹਿੰਮ ਨੂੰ ਭਖਾਉਦਿਆ ਫੂਲ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨਾਲ ਸਵ: ਸਾਬਕਾ ਵਿਧਾਇਕ ਮਾਸਟਰ ਬਾਬੂ ਸਿੰਘ ਦੇ ਲੜਕੇ ਅਮਰੀਕ ਫੂਲ ਵੀ ਹਾਜਰ ਰਹੇ ਤੇ ਇਸ ਮੌਕੇ  ਸੈਕੜੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸਮੂਲੀਅਤ ਕਰਦਿਆ ਆਪਣੀ ਹਮਾਇਤ ਆਪ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਦਿੰਦਿਆ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਦਾ ਪ੍ਰਰਣ ਕੀਤਾ।
ਆਪ ਦਾ ਪ੍ਰਚਾਰ ਸਿਖਰਾਂ ‘ਤੇ ਲੋਕਾ ਵੱਲੋ ਮਿਲ ਰਹੀ ਹੈ ਭਰਵੀ ਹਮਾਇਤ ਜਿੱਤ ਯਕੀਨੀ ਬਣੀ : ਬਲਕਾਰ ਸਿੱਧੂ
ਇਸ ਮੌਕੇ ਬਲਕਾਰ ਸਿੱਧੂ ਨੇ ਸਾਰਿਆ ਦਾ ਧੰਨਵਾਦ ਕਰਦਿਆ ਜੀ ਆਇਆ ਕਿਹਾ ਤੇ ਕਿਹਾ ਕਿ ਸਭ ਮੇਹਰਬਾਨੀਆਂ ਉਸ ਮਾਲਿਕ ਦੀਆਂ ਹੋ ਰਹੀਆਂ ਹਨ ਕਿ ਹਲਕਾ ਵਾਸੀਆਂ ਵੱਲੋਂ ਅਥਾਹ, ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ। ਮੈਂ ਵਾਅਦਾ ਕਰਦਾ ਹਾਂ ਕਿ ਆਪ ਜੀਆਂ ਦੀਆਂ ਆਸਾਂ ਉਮੀਦਾਂ ਤੇ ਖ਼ਰਾ ਉਤਰਾਂਗਾ।
ਇਸ ਮੌਕੇ ਉਹਨਾਂ ਨਾਲ ਅਮਰੀਕ ਸਿੰਘ ਫੂਲ , ਰਵਿੰਦਰ , ਦਰਸਨ ਸੋਹੀ ਸਰਬਾ ਬਰਾੜ ਹਰਪ੍ਰੀਤ ਸਿੰਘ ਮਿੱਟੀ ਦਵਿੰਦਰ ਮਾਨ ਜੱਗਾ ਕਬੱਡੀ, ਇੰਦਾ ਭੁੱਕਰ , ਹਰਮਨ ਸਿੱਧੂ , ਸਖੀ  , ਕਰਨ ਬਰਾੜ , ਅਮਰੀਕ ਸਿੰਘ ਚਹਿਲ , ਗੁਰਪਿਆਰ ਸਿੰਘ ਚਹਿਲ , ਸੁਖਪਾਲ ਸਿੰਘ , ਅਰਸ਼ਦੀਪ ਸਿੰਘ , ਮਨੀਸ਼ਾ , ਗੁਰਜੀਤ ਸਿੰਘ ਮਾਨ , ਚੰਨੀ , ਕਾਲੂ  , ਦਵਿੰਦਰ ਸਿੰਘ ਬੂਰਾ , ਪਵਨ , ਸੀਲੂ , ਹਰਮਨ ਸਿੱਧੂ , ਸੁਖਜਿੰਦਰ ਸਿੰਘ , ਬਲਵਿੰਦਰ ਸਿੰਘ , ਸਾਹਿਲ , ਵੀਰੂ , ਸਰਬਾ ਸਿੱਧੂ ,  ਜਸ਼ਨ ਫੂਲ , ਨਿੱਕਾ ਫੁੱਟਬਾਲ , ਸੁਖਪ੍ਰੀਤ ਸਿੰਘ , ਰਵੀ , ਗਗਨ ਕਬੱਡੀ , ਮਨਿੰਦਰ , ਕਰਣ ਕਬੱਡੀ , ਰਾਜ ਕਬੱਡੀ , ਹਰਜੀਤ ਸਿੰਘ , ਜਗਤਾਰ ਸਿੰਘ ਫੋਰਡ, ਪਰਮਪਾਲ ਸਿੰਘ ਪਰੂ  ਅਤੇ ਸੀਰਾ ਮੱਲੂਆਣਾ ਹਾਜ਼ਰ ਸਨ।

 

 

101660cookie-checkਬਲਕਾਰ ਸਿੱਧੂ ਨੇ ਕਸਬਾ ਫੂਲ ‘ਚ ਖੋਲ੍ਹਿਆ ਦਫਤਰ, ਸੈਕੜੇ ਪਰਿਵਾਰ ਆਪ ‘ਚ ਹੋਏ ਸ਼ਾਮਲ
error: Content is protected !!