March 3, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ / ਭਗਤਾ ਭਾਈ ਕਾ, 24 ਜਨਵਰੀ (ਪ੍ਰਦੀਪ ਸ਼ਰਮਾ) : ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ  ਸਿਕੰਦਰ ਸਿੰਘ ਮਲੂਕਾ ਨੂੰ  ਨਿਉਰ ਤੋਂ ਭਾਰੀ ਸਮਰਥਨ ਮਿਲਿਆ ਨਿਓਰ  ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਅਤੇ ਪੰਚਾਇਤ ਮੈਂਬਰਾਂ ਸਮੇਤ  67 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ  ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਮੌਜੂਦਾ ਸਰਪੰਚ ਸੇਵਕ ਸਿੰਘ ਮੈਂਬਰ ਕੁਲਵੰਤ ਸਿੰਘ ਅਤੇ ਮੈਂਬਰ ਮਦਨ ਸਿੰਘ ਤੋਂ ਇਲਾਵਾ ਬਹਾਦਰ ਸਿੰਘ, ਹਰਬੰਸ ਸਿੰਘ, ਗੁਰਜੰਟ ਸਿੰਘ’ ਚਮਕੌਰ ਸਿੰਘ, ਭੋਲਾ ਸਿੰਘ ਗੱਜਣ,  ਡਾ ਬਲਜਿੰਦਰ ਸਿੰਘ, ਕਾਲਾ ਸਿੰਘ ,ਖਹਿਰਾ ਸਿੰਘ  , ਜੋਗਿੰਦਰ ਸਿੰਘ’ ਗਗਨ ਸਿੰਘ, ਕਾਲਾ ਸਿੰਘ, ਗੁਰਦੀਪ ਸਿੰਘ ਪੇਂਟਰ,  ਬਹਾਦਰ ਸਿੰਘ’ ਗੁਰਪਿਆਰ ਸਿੰਘ ਮੈਂਬਰ’ ਸੇਵਕ ਸਿੰਘ’  ਚਮਕੌਰ ਸਿੰਘ ਮਿਸਤਰੀ, ਵਰਿੰਦਰ ਸਿੰਘ, ਰਾਮਾ ਸਿੰਘ,  ਗੋਰਾ ਸਿੰਘ’ ਨਰਿੰਦਰ ਸਿੰਘ, ਜਸਕਰਨ ਸਿੰਘ, ਭਾਗ ਸਿੰਘ’  ਕਾਰਾ ਸਿੰਘ, ਮੇਘੀ ਸਿੰਘ, ਕੁਲਜੀਤ ਸਿੰਘ,  ਪਰਮਿੰਦਰ ਸਿੰਘ,ਇਕਬਾਲ ਸਿੰਘ, ਹਰਭਗਵਾਨ ਸਿੰਘ, ਜਗਰੂਪ ਸਿੰਘ, ਬਲਵਿੰਦਰ ਸਿੰਘ,  ਕਾਕਾ ਸਿੰਘ, ਗੱਗੂ ਸਿੰਘ, ਮਿੱਠੂ ਸਿੰਘ, ਬੇਅੰਤ ਸਿੰਘ,  ਗਗਨਦੀਪ ਸਿੰਘ’ ਹਰਬੰਸ ਸਿੰਘ, ਧਰਮਲ ਸਿੰਘ, ਰਿੰਕੂ ਸਿੰਘ ਅਤੇ ਗੱਗੂ ਸਮੇਤ ਕੁੱਲ 67 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ
ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਕੀਤੇ ਜਾਣਗੇ ਵੱਡੇ ਉਪਰਾਲੇ: ਸਿਕੰਦਰ ਸਿੰਘ ਮਲੂਕਾ
ਮਲੂਕਾ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਸੀਨੀਅਰ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਸੌਂਪਣ ਦਾ ਵੀ ਭਰੋਸਾ ਦਿੱਤਾ l  ਮਲੂਕਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਲੋਕਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰਿਆ।ਮਲੂਕਾ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਬਸਪਾ ਗੱਠਜੋਡ਼ ਦੀ ਸਰਕਾਰ ਬਣਨ ਤੇ ਹਲਕਾ ਰਾਮਪੁਰਾ ਫੂਲ ਦੇ ਨੌਜਵਾਨ ਵਰਗ ਨੂੰ ਰੁਜ਼ਗਾਰ ਦੇਣ ਲਈ ਵੱਡੇ ਉਪਰਾਲੇ ਕੀਤੇ ਜਾਣਗੇ l ਇਸ ਤੋਂ ਇਲਾਵਾ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੇ ਸੁਧਾਰ  ਸਰਕਾਰ ਦਾ ਮੁੱਖ ਏਜੰਡਾ ਹੋਵੇਗਾ
ਇਸ ਮੌਕੇ ਜਥੇਦਾਰ ਹਰਬੰਸ ਸਿੰਘ, ਮੇਜਰ ਸਿੰਘ ਖੱਟੜਾ,   ਸਾਬਕਾ ਸਰਪੰਚ ਹਰਬੰਸ ਸਿੰਘ, ਪਿਰਥੀ ਸਿੰਘ, ਸਾਬਕਾ ਸਰਪੰਚ ਹਰਜੀਤ ਸਿੰਘ, ਹਰਬੰਸ ਸਿੰਘ ਕਨੈਡਾ, ਜਗਰੂਪ ਸਿੰਘ, ਡਾ ਜਿੰਦਰ, ਅਮਨਦੀਪ ਸਿੰਘ, ਧਰਮਵੀਰ ਸਿੰਘ,ਸ਼ੇਰ ਸਿੰਘ ਮੈਂਬਰ, ਮਨਜੀਤ ਸਿੰਘ ਧੁੰਨਾ ‘ਰਛਪਾਲ ਸਿੰਘ ਨੀਲਾ, ਕੌਂਸਲਰ ਗੁਰਜੰਟ ਸਿੰਘ,  ਕਾਕਾ ਢਿੱਲੋਂ’ ਦੀਪੀ ਸੋਢੀ’ ਜਗਸੀਰ ਸਿੰਘ ਸੀਰਾ,ਅਜੀਤ ਸਿੰਘ, ਸਰਬਜੀਤ ਸਿੰਘ’ ਹੈਪੀ ਸਿੰਘ ਅਤੇ ਦਰਸ਼ਨ ਸਿੰਘ ਖਾਲਸਾ ਤੋਂ ਇਲਾਵਾ ਅਕਾਲੀ ਦਲ ਤੇ ਬਸਪਾ ਦੀ ਜਥੇਬੰਦੀ ਹਾਜ਼ਰ ਸੀ
101700cookie-checkਨਿਉਰ ਦੇ 67 ਪਰਿਵਾਰ ਕਾਂਗਰਸ ਤੇ ਆਪ ਨੂੰ ਅਲਵਿਦਾ ਕਹਿ ਅਕਾਲੀ ਦਲ ਚ ਕੀਤੀ ਸ਼ਮੂਲੀਅਤ 
error: Content is protected !!