December 22, 2024

Loading

ਚੜ੍ਹਤ ਪੰਜਾਬ ਦੀ
ਸਮਾਣਾ 24 ਨਵੰਬਰ (ਹਰਜਿੰਦਰ ਸਿੰਘ ਜਵੰਦਾ)  : ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਦੇ ਬਹੁਤ ਹੀ ਨਜ਼ਦੀਕੀ ਮੰਨੇ ਜਾਂਦੇ ਆਮ ਆਦਮੀ ਪਾਰਟੀ ਸਮਾਣਾ ਦੇ ਯੂਥ ਪ੍ਰਧਾਨ ਪਾਰਸ ਸ਼ਰਮਾ ਦਾ ਜਨਮ ਦਿਨ ਉਨ੍ਹਾਂ ਦੇ ਸਾਥੀ ਵਲੰਟੀਅਰਾਂ, ਦੋਸਤਾਂ ਅਤੇ ਬ੍ਰਹਾਮਣ ਭਲਾਈ ਮੰਚ ਵਲੋਂ ਸਾਂਝੇ ਤੌਰ ਤੇ ਕੇਕ ਕੱਟ ਕੇ ਅਤੇ ਪਾਰਸ ਸ਼ਰਮਾ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਮਨਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਓ.ਐੱਸ.ਡੀ ਗੁਲਜ਼ਾਰ ਸਿੰਘ ਵਿਰਕ, ਤਹਿਸੀਲਦਾਰ ਸਮਾਣਾ ਲਾਰਸਨ ਸਿੰਗਲਾ, ਐੱਸ.ਐਚ.ਓ ਸੁਰਿੰਦਰ ਭੱਲਾ, ਡਾ.ਮਦਨ ਮਿੱਤਲ, ਡੀ.ਏ.ਵੀ ਸਕੂਲ ਸਮਾਣਾ ਪ੍ਰਿੰਸੀਪਲ ਡਾ.ਮੋਹਨ ਲਾਲ ਸ਼ਰਮਾ, ਬਾਲ ਕ੍ਰਿਸ਼ਨ ਗੁਪਤਾ, ਬ੍ਰਹਾਮਣ ਭਲਾਈ ਮੰਚ ਦੇ ਪ੍ਰਧਾਨ ਸ਼ੈੈਖਰ ਸ਼ਰਮਾ, ਆਰ ਡੀ ਸ਼ਰਮਾ, ਗੁਰਦੀਪ ਸਿੰਘ ਕਾਹਨਗੜ੍ਹ ਪੀ ਏ, ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਚਮਕੌਰ ਸਿੰਘ ਮੋਤੀਫਾਰਮ, ਆਪ ਪਾਰਟੀ ਐੱਸ ਸੀ ਵਿੰਗ ਦੇ ਹਲਕਾ ਇੰਚਾਰਜ ਸੁਰਜੀਤ ਸਿੰਘ ਦਈਆ, ਕੁਲਦੀਪ ਸਿੰਘ ਵਿਰਕ, ਸੰਦੀਪ ਸ਼ਰਮਾ, ਹਰਜਿੰਦਰ ਸਿੰਘ ਜਵੰਦਾ, ਸੁਖਜਿੰਦਰ ਸਿੰਘ ਕੁਲਾਰਾਂ, ਰਜਿੰਦਰ ਫ਼ਤਿਹਪੁਰ, ਰੰਮੀ ਸ਼ਰਮਾ, ਕੁਲਵਿੰਦਰ ਸਿੰਘ ਪੁਰੀ,ਰਿਸ਼ਵ ਮਿੱਤਲ, ਵਿਕਰਮਜੀਤ ਸਿੰਘ ਸੰਧੂ, ਸ਼ੁਭਾਸ ਪਾਠਕ, ਅਨੁਰਾਗ ਵਰਮਾ, ਅਨੁਰਾਗ, ਪੁਸ਼ਪ ਗੋਇਲ, ਜਤਿੰਦਰ ਸਿੰਘ ਪਟਵਾਰੀ, ਰਿਸ਼ਵ ਗੋਇਲ, ਰਾਣਾ ਮਿਆਲਾਂ,ਰਵਿੰਦਰ ਬੱਲੀ, ਮੰਗਤ ਸ਼ਰਮਾ, ਰਾਜੇਸ਼ ਸ਼ਰਮਾ, ਭੋਜਿੰਦਰ ਸ਼ਰਮਾ, ਰਾਹੁਲ ਸ਼ਰਮਾ, ਜਸਵੰਤ ਸ਼ਰਮਾ, ਸੰਦੀਪ ਸ਼ਰਮਾ, ਟਿੰਕਾ ਸ਼ਰਮਾ, ਸ਼ਿਵ ਸ਼ਰਮਾ, ਨਰਿੰਦਰ ਪਾਠਕ, ਗੋਰਵ ਸ਼ਰਮਾ, ਰਿੰਕੂ ਸ਼ਰਮਾ, ਅਮਿਤ ਸ਼ਰਮਾ,ਮਹਿਤ ਗੋਇਲ, ਕਰਨ ਰਾਈਮਾਜਰਾ, ਸ਼ੈਰੀ ਘੁੰਮਣ, ਰਾਹੁਲ ਸ਼ਰਮਾ, ਰਿਸ਼ੂ ਗੋਇਲ, ਕਰਮਜੀਤ ਸ਼ੇਰਮਾਜਰਾ ਅਤੇ ਟਿੰਕੂ ਆਦਿ ਵੱਡੀ ਗਿਣਤੀ ‘ਚ ਸ਼ਹਿਰ ਦੀਆਂ ਨਾਮੀ ਸਖਸ਼ੀਅਤਾਂ ਨੇ ਪਾਰਸ ਸ਼ਰਮਾ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।
ਇਸ ਮੌਕੇ ਹਾਜ਼ਰ ਆਪ ਪਾਰਟੀ ਦੇ ਵੰਲਟੀਅਰਾਂ ਨੇ ਕਿਹਾ ਕਿ ਆਪ ਪਾਰਟੀ ਦੇ ਸਰਗਰਮ ਪ੍ਰਧਾਨ ਪਾਰਸ ਸ਼ਰਮਾ ਵਲੋਂ ਸ਼ਹਿਰ ਭਰ ‘ਚ ਨਿਰਸਵਾਰਥ ਸੇਵਾ ਭਾਵਨਾ ਨਾਲ ਕੀਤੇ ਜਾ ਰਹੇ ਕਾਰਜਾਂ ਸਦਕਾ ਅੱਜ ਸਮਾਣਾ ਵਾਸੀ ਪਾਰਸ ਸ਼ਰਮਾ ਨੂੰ ਲੰਮੀ ਉਮਰ ਅਤੇ ਨਿਰੋਈ ਸਿਹਤ ਲਈ ਦੁਆਵਾਂ ਦੇ ਰਹੇ ਹਨ।
#For any kind of News and advertisment contact us on 9803 -45 -06-01  
#Kindly LIke,Share & Subscribe our News Portal: http://charhatpunjabdi.com
134440cookie-checkਆਪ ਪਾਰਟੀ ਦੇ ਯੂਥ ਪ੍ਰਧਾਨ ਪਾਰਸ ਸ਼ਰਮਾ ਨੂੰ ਜਨਮਦਿਨ ‘ਤੇ ਸ਼ਹਿਰ ਵਾਸੀਆਂ ਨੇ ਦਿੱਤੀਆਂ ਮੁਬਾਰਕਾਂ
error: Content is protected !!